Advertisment

ਮਾਧਵ ਮਹਾਜਨ ‘ਚੰਨ ਵੀ ਗਵਾਹ’ ਗੀਤ ਨਾਲ ਹੋਏ ਰੋਮਾਂਟਿਕ, ਦੇਖੋ ਵੀਡੀਓ

author-image
By Lajwinder kaur
New Update
ਮਾਧਵ ਮਹਾਜਨ ‘ਚੰਨ ਵੀ ਗਵਾਹ’ ਗੀਤ ਨਾਲ ਹੋਏ ਰੋਮਾਂਟਿਕ, ਦੇਖੋ ਵੀਡੀਓ
Advertisment
ਪੰਜਾਬੀ ਇੰਡਸਟਰੀ ਦੇ ਉਭਰਦੇ ਹੋਏ ਸਿਤਾਰੇ ਮਾਧਵ ਮਹਾਜਨ ਆਪਣੀ ਨਵੀਂ ਪੇਸ਼ਕਸ਼ ‘ਚੰਨ ਵੀ ਗਵਾਹ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ‘ਚੰਨ ਵੀ ਗਵਾਹ’ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਪਤੀ ਪਤਨੀ ਦੇ ਪਿਆਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਿਖਾਇਆ ਗਿਆ ਹੈ। ਪੰਜਾਬੀ ਸਿੰਗਰ ਮਾਧਵ ਮਹਾਜਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਗੱਲ ਕਰਦੇ ਹਾਂ, ਵੀਡੀਓ ਦੀ ਜਿਸ ‘ਚ ਮਾਧਵ ਮਹਾਜਨ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ ਤੇ ਫਿਮੇਲ ਮਾਡਲ ਐਂਜਲਾ ਕ੍ਰਿਸਲਿੰਜ਼ਕੀ ਨੇ ਵੀਡੀਓ ‘ਚ ਮਾਧਵ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ। ਦੋਵੇਂ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ।
View this post on Instagram
 

Chann vi gawah out now

A post shared by Angela Krislinzki (@angelakrislinzki) on

Advertisment
ਹੋਰ ਵੇਖੋ: ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆ ਰਹੇ ਨੇ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ, ਦੇਖੋ ਵੀਡੀਓ ਚੰਨ ਵੀ ਗਵਾਹ ਗੀਤ ਦੇ ਬੋਲ ਹਿਨਾ ਮਹਾਜਨ ਹਾਂਡਾ ਨੇ ਲਿਖੇ ਹਨ ਤੇ ਮਿਊਜ਼ਿਕ ਵੀ ਖੁਦ ਮਾਧਵ ਮਹਾਜਨ ਨੇ ਦਿੱਤਾ ਹੈ। ਗੀਤ ‘ਚ ਫਿਮੇਲ ਗਾਇਕੀ ਵਾਲਾ ਭਾਗ ਹਿਮਾਨੀ ਕਪੂਰ ਨੇ ਗਾਇਆ ਹੈ। ਗੀਤ ਨੂੰ ਵਨ ਮਿਊਜ਼ਿਕ ਦੇ ਆਫੀਸ਼ਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਮਾਧਵ ਮਹਾਜਨ ਦਾ ਗੀਤ ਚੰਨ ਵੀ ਗਵਾਹ ਟੀ.ਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਐਸਕਲੂਸੀਵੇ ਚਲਾਇਆ ਜਾ ਰਿਹਾ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment