ਫ਼ਿਲਮ ਕਲਾਕਾਰਾਂ ਨੇ ਵੀ ਵੋਟਿੰਗ 'ਚ ਵੱਧ ਚੜ੍ਹ ਕੇ ਲਿਆ ਭਾਗ

Written by  Shaminder   |  October 21st 2019 01:32 PM  |  Updated: October 21st 2019 01:32 PM

ਫ਼ਿਲਮ ਕਲਾਕਾਰਾਂ ਨੇ ਵੀ ਵੋਟਿੰਗ 'ਚ ਵੱਧ ਚੜ੍ਹ ਕੇ ਲਿਆ ਭਾਗ

ਮਹਾਰਾਸ਼ਟਰ ਅਤੇ ਹਰਿਆਣਾ 'ਚ ਵੋਟਿੰਗ ਜਾਰੀ ਹੈ । ਸਵੇਰੇ ਸੱਤ ਵਜੇ ਤੋਂ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ । ਆਮ ਲੋਕ ਜਿੱਥੇ ਵੋਟਿੰਗ ਲਈ ਉਤਸ਼ਾਹਿਤ ਦਿਖਾਈ ਦਿੱਤੇ ਉੱਥੇ ਹੀ ਅਦਾਕਾਰਾਂ ਨੇ ਵੀ ਆਪੋ ਆਪਣੇ ਹੱਕ ਦਾ ਇਸਤੇਮਾਲ ਕੀਤਾ । ਆਮਿਰ ਖ਼ਾਨ ਆਪਣੀ ਪਤਨੀ ਨਾਲ ਵੋਟ ਕਰਨ ਪਹੁੰਚੇ । ਉੱਥੇ ਹੀ ਅਦਾਕਾਰਾ ਪ੍ਰੀਤੀ ਜਿੰਟਾ ਨੇ ਵੀ ਆਪਣੇ ਹੱਕ ਦਾ ਇਸਤੇਮਾਲ ਕੀਤਾ ।

ਹੋਰ ਵੇਖੋ:ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਭੱਜੀ ਫ਼ਿਲਮਾਂ ‘ਚ ਰੱਖਣ ਜਾ ਰਹੇ ਕਦਮ

https://twitter.com/ANI/status/1186138421615419392

ਫਿਲਮ ਅਦਾਕਾਰ ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲਿਆ ਡਿਸੂਜਾ ਨਾਲ ਲਤੂਰ ਸਥਿਤ ਪੋਲਿੰਗ ਬੂਥ 'ਚ ਵੋਟ ਪਾਈ, ਉਨ੍ਹਾਂ ਨਾਲ ਅਮਿਤ ਦੇਸ਼ਮੁਖ ਵੀ ਮੌਜੂਦ ਸਨ।

https://www.instagram.com/p/B33szB6HMIJ/

ਮਸ਼ਹੂਰ ਫਿਲਮ ਅਦਾਕਾਰ ਪ੍ਰੇਮ ਚੋਪੜਾ ਤੇ ਡਾਇਰੈਕਟਰ ਤੇ ਗੀਤਕਾਰ ਗੁਲਜਾਰ ਨੇ ਵੀ ਬਾਂਦਰਾ ਵੈਸਟ ਪੋਲਿੰਗ ਸਟੇਸ਼ਨ 'ਤੇ ਵੋਟ ਪਾਈ।

https://www.instagram.com/p/B33lMZUH6oh/

ਫਿਲਮ ਅਦਾਕਾਰਾ ਲਾਰਾ ਦੱਤਾ ਆਪਣੇ ਪਤੀ ਸਾਬਕਾ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਵੋਟ ਪਾਉਣ ਪਹੁੰਚੀ।

https://www.instagram.com/p/B33bjFXn6zv/

ਬਾਲੀਵੁੱਡ ਅਦਾਕਾਰਾ ਮਾਧੂਰੀ ਦੀਕਸ਼ਿਤ ਨੇ ਵੀ ਵੋਟਿੰਗ ਕੇਂਦਰ 'ਚ ਆਪਣੀ ਵੋਟ ਪਾਈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network