ਮਹੇਸ਼ ਭੱਟ ਨੇ ਰੀਆ ਚੱਕਰਵਤੀ ਨੂੰ ਪੜ੍ਹਾਇਆ ਸੱਚੇ ਪਿਆਰ ਦਾ ਪਾਠ, ਵਾਇਰਲ ਹੋਈ ਵੀਡੀਓ

written by Rupinder Kaler | August 27, 2020

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਹਾਲ ਹੀ ਵਿੱਚ ਖੁਲਾਸਾ ਹੋਇਆ ਹੈ ਕਿ ਰੀਆ ਚੱਕਰਵਰਤੀ ਸੁਸ਼ਾਂਤ ਨੂੰ ਡਰੱਗ ਦਿੰਦੀ ਸੀ । ਇਸ ਸਭ ਦੇ ਚਲਦੇ ਰਿਆ ਤੇ ਮਹੇਸ਼ ਭੱਟ ਦੀ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ ਵਿੱਚ ਮਹੇਸ਼ ਭੱਟ ਰੀਆ ਨੂੰ ਸੱਚੇ ਪਿਆਰ ਦਾ ਮਤਲਬ ਦੱਸਦੇ ਦਿਖਾਈ ਦੇ ਰਹੇ ਹਨ । ਇਹ ਵੀਡੀਓ ਫ਼ਿਲਮ ‘ਜਲੇਬੀ’ ਦੇ ਪ੍ਰਮੋਸ਼ਨ ਦੌਰਾਨ ਦਾ ਦੱਸਿਆ ਜਾ ਰਿਹਾ ਹੈ । ਮਹੇਸ਼ ਭੱਟ ਸੱਚੇ ਪਿਆਰ ਦਾ ਮਤਲਬ ਦੱਸਦੇ ਹਨ ਤੇ ਮਹੇਸ਼ ਦੀ ਗੱਲ ਸੁਣਕੇ ਰੀਆ ਉਸ ਦੇ ਗਲੇ ਲੱਗ ਜਾਂਦੀ ਹੈ ।

https://www.instagram.com/p/CESNDB6hQpX/

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸਾਹਮਣੇ ਆਇਆ ਹੈ ਕਿ ਰੀਆ ਡਰੱਗ ਲੈਂਦੀ ਸੀ । ਡਰੱਗ ਖੀਰਦਣ ਦਾ ਕੰਮ ਵੀ ਰੀਆ ਹੀ ਕਰਦੀ ਸੀ । ਸੁਸ਼ਾਂਤ ਦੀ ਚਾਹ ਕਾਫੀ ਅਤੇ ਪਾਣੀ ਵਿੱਚ ਰੀਆ ਸੀਬੀਡੀ ਨਾਂਅ ਦਾ ਡਰੱਗ ਮਿਲਾਉਂਦੀ ਸੀ ।ਇਹੀ ਕਾਰਨ ਹੈ ਕਿ ਨਾਰਕੋਟਿਕਸ ਏਜੰਸੀ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ।

https://www.instagram.com/p/CEQ9T8HBDKx/

https://www.instagram.com/p/CEUwI4LJuzV/

You may also like