Advertisment

ਮਹੇਸ਼ ਭੱਟ ਨੇ ਰੀਆ ਚੱਕਰਵਤੀ ਨੂੰ ਪੜ੍ਹਾਇਆ ਸੱਚੇ ਪਿਆਰ ਦਾ ਪਾਠ, ਵਾਇਰਲ ਹੋਈ ਵੀਡੀਓ

author-image
By Rupinder Kaler
New Update
ਮਹੇਸ਼ ਭੱਟ ਨੇ ਰੀਆ ਚੱਕਰਵਤੀ ਨੂੰ ਪੜ੍ਹਾਇਆ ਸੱਚੇ ਪਿਆਰ ਦਾ ਪਾਠ, ਵਾਇਰਲ ਹੋਈ ਵੀਡੀਓ
Advertisment
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਹਾਲ ਹੀ ਵਿੱਚ ਖੁਲਾਸਾ ਹੋਇਆ ਹੈ ਕਿ ਰੀਆ ਚੱਕਰਵਰਤੀ ਸੁਸ਼ਾਂਤ ਨੂੰ ਡਰੱਗ ਦਿੰਦੀ ਸੀ । ਇਸ ਸਭ ਦੇ ਚਲਦੇ ਰਿਆ ਤੇ ਮਹੇਸ਼ ਭੱਟ ਦੀ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ ਵਿੱਚ ਮਹੇਸ਼ ਭੱਟ ਰੀਆ ਨੂੰ ਸੱਚੇ ਪਿਆਰ ਦਾ ਮਤਲਬ ਦੱਸਦੇ ਦਿਖਾਈ ਦੇ ਰਹੇ ਹਨ । ਇਹ ਵੀਡੀਓ ਫ਼ਿਲਮ ‘ਜਲੇਬੀ’ ਦੇ ਪ੍ਰਮੋਸ਼ਨ ਦੌਰਾਨ ਦਾ ਦੱਸਿਆ ਜਾ ਰਿਹਾ ਹੈ । ਮਹੇਸ਼ ਭੱਟ ਸੱਚੇ ਪਿਆਰ ਦਾ ਮਤਲਬ ਦੱਸਦੇ ਹਨ ਤੇ ਮਹੇਸ਼ ਦੀ ਗੱਲ ਸੁਣਕੇ ਰੀਆ ਉਸ ਦੇ ਗਲੇ ਲੱਗ ਜਾਂਦੀ ਹੈ । https://www.instagram.com/p/CESNDB6hQpX/ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸਾਹਮਣੇ ਆਇਆ ਹੈ ਕਿ ਰੀਆ ਡਰੱਗ ਲੈਂਦੀ ਸੀ । ਡਰੱਗ ਖੀਰਦਣ ਦਾ ਕੰਮ ਵੀ ਰੀਆ ਹੀ ਕਰਦੀ ਸੀ । ਸੁਸ਼ਾਂਤ ਦੀ ਚਾਹ ਕਾਫੀ ਅਤੇ ਪਾਣੀ ਵਿੱਚ ਰੀਆ ਸੀਬੀਡੀ ਨਾਂਅ ਦਾ ਡਰੱਗ ਮਿਲਾਉਂਦੀ ਸੀ ।ਇਹੀ ਕਾਰਨ ਹੈ ਕਿ ਨਾਰਕੋਟਿਕਸ ਏਜੰਸੀ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । https://www.instagram.com/p/CEQ9T8HBDKx/ https://www.instagram.com/p/CEUwI4LJuzV/
Advertisment

Stay updated with the latest news headlines.

Follow us:
Advertisment
Advertisment
Latest Stories
Advertisment