Advertisment

ਗਾਇਕ ਮੰਨਾ ਮੰਡ ਦੀ ਆਵਾਜ਼ ‘ਚ ਗੀਤ ‘ਮਾਹੀ ਡੰਡੀਆਂ ਕਢਾ ਕੇ’ ਪੀਟੀਸੀ ਰਿਕਾਰਡਜ਼ ਵੱਲੋਂ ਕੀਤਾ ਗਿਆ ਰਿਲੀਜ਼

author-image
By Shaminder
New Update
ਗਾਇਕ ਮੰਨਾ ਮੰਡ ਦੀ ਆਵਾਜ਼ ‘ਚ ਗੀਤ ‘ਮਾਹੀ ਡੰਡੀਆਂ ਕਢਾ ਕੇ’ ਪੀਟੀਸੀ ਰਿਕਾਰਡਜ਼ ਵੱਲੋਂ ਕੀਤਾ ਗਿਆ ਰਿਲੀਜ਼
Advertisment
ਗਾਇਕ ਮੰਨਾ ਮੰਡ ਦੀ ਆਵਾਜ਼ ‘ਚ ਗੀਤ ‘ਮਾਹੀ ਡੰਡੀਆਂ ਕਢਾ ਕੇ’ ਪੀਟੀਸੀ ਸਟੂਡੀਓ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਹਰਜੀਤ ਸਿੰਘ ਵੱਲੋਂ ਲਿਖੇ ਗਏ ਨੇ, ਜਦੋਂਕਿ ਮਿਊਜ਼ਿਕ ਦਿੱਤਾ ਹੈ ਮੋਹਿਤ ਕੁਵਰ ਨੇ ।ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਡਾਇਰੈਕਟਰ ਹਰਜੀਤ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਹੋਰ ਵੇਖੋ:ਪੀਟੀਸੀ ਰਿਕਾਰਡਜ਼ ਵੱਲੋਂ ‘ਮੁੰਡੇ ਮਹਿਫ਼ਿਲਾਂ ‘ਚ’ ਫ਼ਿਰੋਜ਼ ਖ਼ਾਨ ਦੀ ਆਵਾਜ਼ ‘ਚ ਕੀਤਾ ਗਿਆ ਰਿਲੀਜ਼ ਦੱਸ ਦਈਏ ਕਿ ਇਹ ਗੀਤ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੰਦਲੀ ਬੂਹਾ’ ਦਾ ਗੀਤ ਹੈ ਜਿਸ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਦੇ ਗੀਤ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਸੰਦਲੀ ਬੂਹਾ ਫ਼ਿਲਮ ਦਾ ਇਹ ਗੀਤ ਜਾਰੀ ਕੀਤਾ ਗਿਆ ਹੈ । Sandli booha song Sandli booha song ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਇਹ ਗੀਤ ਵੀ ਇੱਕ ਲੋਕ ਗੀਤ ਹੈ ।ਜਿਸ ‘ਚ ਡੰਡੀਆਂ ਜੋ ਕਿ ਪੁਰਾਣੇ ਜ਼ਮਾਨੇ ‘ਚ ਔਰਤਾਂ ਪਾਇਆ ਕਰਦੀਆਂ ਸਨ ਦਾ ਜ਼ਿਕਰ ਕੀਤਾ ਗਿਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment