Advertisment

ਸ਼ਹਿਨਾਜ਼ ਗਿੱਲ ਦੀ ਲੜਾਈ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ

author-image
By Rupinder Kaler
New Update
ਸ਼ਹਿਨਾਜ਼ ਗਿੱਲ ਦੀ ਲੜਾਈ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ
Advertisment
ਇੱਕ ਨਿੱਜੀ ਚੈਨਲ ਤੇ ਚੱਲ ਰਹੇ ਹਨ ਇੱਕ ਸ਼ੋਅ ਵਿੱਚ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਖੂਬ ਰੌਣਕਾਂ ਲਗਾਈਆਂ ਹੋਈਆਂ ਹਨ ।ਇੱਥੇ ਹੀ ਬਸ ਨਹੀਂ ਸ਼ਹਿਨਾਜ਼ ਗਿੱਲ ਦੀ ਲੜਾਈ ਵੀ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ । ਇਸ ਸ਼ੋਅ ਵਿੱਚ ਪਾਰਸ ਜਿੱਥੇ ਅਜੇ ਤਕ ਸ਼ਹਿਨਾਜ਼ ਤੇ ਮਾਹਿਰਾ ਦੇ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਇਸ ਸੀਜ਼ਨ ਦੇ ਪਹਿਲੇ ਟ੍ਰਾਈਐਂਗਲ ਨੂੰ ਲੈ ਕੇ ਦੋਹਾਂ ਵਿੱਚ ਕੈਟਫਾਈਟ ਵੀ ਦੇਖਣ ਨੂੰ ਮਿਲ ਰਹੀ ਹੈ । https://www.instagram.com/p/B3Ch9vbJMqo/ ਸ਼ਹਿਨਾਜ਼ ਤੇ ਮਾਹਿਰਾ ਦੀ ਲੜਾਈ ਲਗਾਤਾਰ ਵੱਧ ਦੀ ਜਾ ਰਹੀ ਹੈ ।ਅਸਲ ‘ਚ ਮਾਹਿਰਾ ਨੂੰ ਲੱਗਿਆ ਕਿ ਪਾਰਸ ਉਨ੍ਹਾਂ ਨਾਲ ਗੱਲ ਕਰਦੇ ਹਨ ਤਾਂ ਸ਼ਹਿਨਾਜ਼ ਨੂੰ ਬੁਰਾ ਲੱਗਦਾ ਹੈ। https://www.instagram.com/p/B27Db6EJmLt/ ਉੱਥੇ ਹੀ ਸ਼ਹਿਨਾਜ਼, ਪਾਰਸ ਨੂੰ ਮਾਹਿਰਾ ਦਾ ਬੁਆਏ-ਫਰੈਂਡ ਕਹਿ ਕੇ ਬੁਲਾਉਂਦੀ ਹੈ। ਇਹ ਮਾਹਿਰਾ ਨੂੰ ਬਿਲਕੁਲ ਪਸੰਦ ਨਹੀ ਆਉਂਦੀ ਤੇ ਦੋਵਾਂ ‘ਚ ਲੜਾਈ ਹੋ ਜਾਂਦੀ ਹੈ। ਇਹ ਲੜਾਈ ਕਿਸ ਹੱਦ ਤੱਕ ਵੱਧਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ । https://www.instagram.com/p/B3L7Q84AuvJ/?utm_source=ig_embed&utm_campaign=dlfix
Advertisment

Stay updated with the latest news headlines.

Follow us:
Advertisment
Advertisment
Latest Stories
Advertisment