ਹਵਾਈ ਅੱਡੇ ’ਤੇ ਖੜ੍ਹ ਕੇ ਗੁੱਸੇ ਵਿੱਚ ਲਾਲ ਪੀਲੀ ਹੋਈ ਮਲਾਇਕਾ ਅਰੋੜਾ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

Written by  Rupinder Kaler   |  February 12th 2020 01:32 PM  |  Updated: February 12th 2020 01:32 PM

ਹਵਾਈ ਅੱਡੇ ’ਤੇ ਖੜ੍ਹ ਕੇ ਗੁੱਸੇ ਵਿੱਚ ਲਾਲ ਪੀਲੀ ਹੋਈ ਮਲਾਇਕਾ ਅਰੋੜਾ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

ਮਲਾਇਕਾ ਅਰੋੜਾ ਦਾ ਅੰਦਾਜ਼ ਸੋਸ਼ਲ ਮੀਡੀਆ ਤੇ ਹਮੇਸ਼ਾ ਸੁਰਖੀਆਂ ਵਟੋਰਦਾ ਹੈ । ਉਹਨਾਂ ਦੀਆਂ ਫੋਟੋਆਂ ਹੋਣ ਜਾਂ ਫਿਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਹਨ । ਹਾਲ ਹੀ ਵਿੱਚ ਵਿੱਚ ਮਲਾਇਕਾ ਅਰੋੜਾ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਖਿੱਚਿਆ ਹੈ । ਇਸ ਵੀਡੀਓ ਵਿੱਚ ਉਹ ਕਾਫੀ ਗੁੱਸੇ ਵਿੱਚ ਦਿਖਾਈ ਦਿੰਦੀ ਹੈ । ਇਸ ਵੀਡੀਓ ਵਿੱਚ ਮਲਾਇਕਾ ਹਵਾਈ ਅੱਡੇ ਦੇ ਬਾਹਰ ਦਿਖਾਈ ਦੇ ਰਹੀ ਹੈ ।

https://www.instagram.com/p/B8be7vDBJHh/

ਮਲਾਇਕਾ ਅਰੋੜਾ ਫੋਨ ਤੇ ਕਿਸੇ ਤੇ ਭੜਕਦੀ ਹੋਈ ਦਿਖਾਈ ਦੇ ਰਹੀ ਹੈ । ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ ਦਾ ਇਹ ਵੀਡੀਓ ਕਾਫੀ ਦੇਖਿਆ ਜਾ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਮਲਾਇਕਾ ਅਰੋੜਾ ਜੈਸਲਮੇਰ ਤੋਂ ਵਾਪਿਸ ਪਰਤੀ ਹੈ ਤੇ ਹਵਾਈ ਅੱਡੇ ਤੇ ਖੜਕੇ ਆਪਣੇ ਡਰਾਈਵਰ ਦਾ ਇੰਤਜ਼ਾਰ ਕਰ ਰਹੀ ਹੈ ।

https://www.instagram.com/p/B7-CsWxBKzi/

ਡਰਾਈਵਰ ਦੇ ਸਮੇਂ ਤੇ ਨਾ ਪਹੁੰਚਣ ਕਰਕੇ ਉਸ ਤੇ ਨਰਾਜ਼ ਹੋ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਆਪਣੀਆਂ ਵੀਡੀਓ ਕਰਕੇ ਕਾਫੀ ਚਰਚਾ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਉਹਨਾਂ ਦਾ ਫੋਟੋ ਸ਼ੂਟ ਕਾਫੀ ਸੁਰਖੀਆਂ ਵਿੱਚ ਰਿਹਾ ਹੈ ।

https://www.instagram.com/p/B8bFFR5p597/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network