ਮਲਾਇਕਾ ਨੇ ਕੀਤਾ ਅਰਜੁਨ ਦੀ ਇਸ ਕਮਜ਼ੋਰੀ ਦਾ ਖੁਲਾਸਾ, ਇਹ ਹੈ ਉਹ ਸੀਕ੍ਰੇਟ

Written by  Shaminder   |  November 07th 2019 03:19 PM  |  Updated: November 07th 2019 03:19 PM

ਮਲਾਇਕਾ ਨੇ ਕੀਤਾ ਅਰਜੁਨ ਦੀ ਇਸ ਕਮਜ਼ੋਰੀ ਦਾ ਖੁਲਾਸਾ, ਇਹ ਹੈ ਉਹ ਸੀਕ੍ਰੇਟ

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਆਪਣੀ ਰਿਲੇਸ਼ਨਸ਼ਿਪ ਕਰਕੇ ਚਰਚਾ 'ਚ ਹਨ । ਦੋਵੇਂ ਅਕਸਰ ਆਪਣੀ ਰਿਲੇਸ਼ਨਸ਼ਿਪ ਕਰਕੇ ਮੀਡੀਆ 'ਚ ਸੁਰਖੀਆਂ ਬਣਦੇ ਹਨ ।ਹਾਲ ਹੀ ਵਿੱਚ ਮਲਾਇਕਾ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ ਵਿੱਚ ਅਰਜੁਨ ਦੀ ਇੱਕ ਵੱਡੀ ਕਮਜ਼ੋਰੀ ਦਾ ਖੁਲਾਸਾ ਕੀਤਾ ਹੈ।ਜੀ ਹਾਂ ਹੈਰਾਨ ਹੋਣ ਦੀ ਗੱਲ ਨਹੀਂ ਹੈ, ਮਲਾਇਕਾ ਨੇ ਅਰਜੁਨ ਦੇ ਮਨੀ ਹੈਂਡਲਿੰਗ ਪ੍ਰਾਬਲਮ ਦਾ ਖੁਲਾਸਾ ਕੀਤਾ ਹੈ।

https://www.instagram.com/p/B4iTdtaj2UY/

ਮਲਾਇਕਾ ਨੇ ਦੱਸਿਆ ਕਿ ਅਰਜੁਨ ਰਿਲੇਸ਼ਨ ਹੋਣ ਜਾਂ ਕੰਮ, ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਨ ਪਰ ਪੈਸਿਆਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਉਹ ਕਮਜੋਰ ਹੈ।ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ ।

मलाइका एंड अर्जुन pics के लिए इमेज नतीजे

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਦੋਨਾਂ ਦੇ ਵਿਆਹ ਦੀਆਂ ਅਫਵਾਹਾਂ ਵੀ ਫੈਲੀਆਂ ਸਨ । ਪਰ ਇਸ ਸਬੰਧੀ ਦੋਨਾਂ ਵੱਲੋਂ ਕੋਈ ਵੀ ਆਫੀਸ਼ੀਅਲ ਅਨਾਉਸਮੈਂਟ ਨਹੀਂ ਕੀਤੀ ਗਈ ।ਉਨ੍ਹਾਂ ਨੇ ਅਰਜੁਨ ਨਾਲ ਆਪਣੀ ਡ੍ਰੀਮ ਵੈਡਿੰਗ ਤੇ ਗੱਲਬਾਤ ਕੀਤੀ। ਮਲਾਇਕਾ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਬੀਚ ਤੇ ਹੋਵੇਗਾ ਅਤੇ ਵਾਈਟ ਵੈਡਿੰਗ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network