Advertisment

ਸੈਲਫੀ ਲੈਣ ਆਏ ਬਜ਼ੁਰਗ ਨਾਲ ਮਲਾਇਕਾ ਨੇ ਕੀਤਾ ਇਸ ਤਰ੍ਹਾਂ ਦਾ ਵਿਵਹਾਰ, ਲੋਕਾਂ ਨੇ ਵੀਡੀਓ ’ਤੇ ਲਿਆਂਦੀ ਕਮੈਂਟਾਂ ਦੀ ਹਨੇਰੀ

author-image
By Rupinder Kaler
New Update
ਸੈਲਫੀ ਲੈਣ ਆਏ ਬਜ਼ੁਰਗ ਨਾਲ ਮਲਾਇਕਾ ਨੇ ਕੀਤਾ ਇਸ ਤਰ੍ਹਾਂ ਦਾ ਵਿਵਹਾਰ, ਲੋਕਾਂ ਨੇ ਵੀਡੀਓ ’ਤੇ ਲਿਆਂਦੀ ਕਮੈਂਟਾਂ ਦੀ ਹਨੇਰੀ
Advertisment
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਲੋਕ ਅਕਸਰ ਪਸੰਦ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ । ਵੀਡੀਓ ਵਿੱਚ ਮਲਾਇਕਾ ਇੱਕ ਬਜੁਰਗ ਦੇ ਨਾਲ ਨਜ਼ਰ ਆ ਰਹੀ ਹੈ । publive-image ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਉਹ ਜਿੰਮ ਜਾ ਰਹੀ ਸੀ । ਜਿੰਮ ਜਾਣ ਲਈ ਮਲਾਇਕਾ ਜਿਵਂੇ ਹੀ ਕਾਰ ਵਿੱਚੋਂ ਉਤਰੀ ਤਾਂ ਇੱਕ ਬਜੁਰਗ ਉਹਨਾਂ ਕੋਲ ਦੌੜ ਕੇ ਆਇਆ ਤੇ ਸੈਲਫੀ ਲੈਣ ਲੱਗਾ । ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਮਲਾਇਕਾ ਬਜੁਰਗ ਨੂੰ ਦੇਖ ਕੇ ਥੋੜੀ ਹੈਰਾਨ ਹੋ ਜਾਂਦੀ ਹੈ, ਪਰ ਇਸ ਤੋਂ ਬਾਅਦ ਉਹ ਸੈਲਫੀ ਕਲਿੱਕ ਕਰਦੀ ਹੈ । https://www.instagram.com/p/B4y72UFn7u3/?utm_source=ig_embed ਸੈਲਫੀ ਲੈਣ ਤੋਂ ਬਾਅਦ ਬਜੁਰਗ ਮਲਾਇਕਾ ਨਾਲ ਹੱਥ ਮਿਲਾਉਦਾ ਹੈ ਪਰ ਮਲਾਇਕਾ ਮਨਾ ਕਰ ਕੇ ਨਿਕਲ ਜਾਂਦੀ ਹੈ । ਇਸ ਵੀਡੀਓ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਆਪਣੇ ਕਮੈਂਟ ਵਿੱਚ ਮਲਾਇਕਾ ਦੀ ਤਾਰੀਫ ਕਰ ਰਹੇ ਹਨ ਕੁਝ ਅਲੋਚਨਾ । https://www.instagram.com/p/B4tyRUcBM8j/
Advertisment

Stay updated with the latest news headlines.

Follow us:
Advertisment
Advertisment
Latest Stories
Advertisment