ਭਾਣਜੇ ਨੇ ਨਵੇਂ ਵਿਆਹੇ ਮਾਮੇ ਨੂੰ ਕੀਤਾ ਪਾਣੀ ਪਾਣੀ, ਨਹੀਂ ਰੋਕ ਪਾਓਗੇ ਹਾਸਾ, ਦੇਖੋ ਵਾਇਰਲ ਵੀਡੀਓ

Written by  Aaseen Khan   |  October 10th 2019 04:43 PM  |  Updated: October 10th 2019 06:07 PM

ਭਾਣਜੇ ਨੇ ਨਵੇਂ ਵਿਆਹੇ ਮਾਮੇ ਨੂੰ ਕੀਤਾ ਪਾਣੀ ਪਾਣੀ, ਨਹੀਂ ਰੋਕ ਪਾਓਗੇ ਹਾਸਾ, ਦੇਖੋ ਵਾਇਰਲ ਵੀਡੀਓ

ਸੋਸ਼ਲ ਮੀਡੀਆ ਜਿਸ ਨੇ ਪੂਰੀ ਦੁਨੀਆ ਨੂੰ ਇੱਕ ਜਗ੍ਹਾ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ ਜਿੰਨ੍ਹਾਂ ਨੂੰ ਦੇਖ ਦਿਨ ਬਣ ਜਾਂਦਾ ਹੈ ਅਤੇ ਕਈ ਵਾਰ ਤਾਂ ਹਾਸਾ ਚਾਹੁੰਦੇ ਹੋਏ ਵੀ ਨਹੀਂ ਰੋਕ ਪਾਉਂਦੇ। ਅਜਿਹਾ ਹੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਇੱਕ ਭਾਣਜਾ ਆਪਣੇ ਮਾਮੇ ਦੀ ਵਿਆਹ ਦੀ ਰਿਸ਼ੇਪਸ਼ਨ ਪਾਰਟੀ 'ਤੇ ਵਧਾਈਆਂ ਦਿੰਦਾ ਹੈ।

viral video viral video

ਹੋਰ ਵੇਖੋ : ਫੈਨ ਨਾਲ ਸਟੇਜ 'ਤੇ ਬਦਸਲੂਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰਨਾਮ ਭੁੱਲਰ ਨੇ ਵੀਡੀਓ ਜਾਰੀ ਕਰ ਮੰਗੀ ਮਾਫ਼ੀ,ਦੇਖੋ ਵੀਡੀਓ

ਇਹਨਾਂ ਵਧਾਈਆਂ 'ਚ ਭਾਣਜਾ ਆਪਣੇ ਮਾਮੇ ਨੂੰ ਆਉਣ ਵਾਲੀ ਜ਼ਿੰਦਗੀ ਬਾਰੇ ਸਾਵਧਾਨ ਕਰਦਾ ਹੈ ਕਿ ਹੁਣ ਮਾਮੀ ਉਸ ਦਾ ਕੀ ਹਾਲ ਕਰਨ ਵਾਲੀ ਹੈ। ਵੀਡੀਓ 'ਚ ਬੋਲ ਰਹੇ ਇਸ ਭਾਣਜੇ ਦੀ ਉਮਰ ਤਾਂ ਛੋਟੀ ਹੈ ਪਰ ਜਿਹੜੀਆਂ ਗੱਲਾਂ ਉਹ ਕਰ ਰਿਹਾ ਹੈ ਵੱਡੇ ਵੀ ਹੱਸ ਹੱਸ ਲੋਟ ਪੋਟ ਹੋ ਰਹੇ ਹਨ। ਬਹੁਤਾ ਇੰਤਜ਼ਾਰ ਨਾ ਕਰਵਾਉਂਦੇ ਹੋਏ ਤੁਸੀਂ ਖੁਦ ਹੀ ਸੁਣੋ ਵਾਇਰਲ ਹੋਏ ਪਿਆਰੇ ਜਿਹੇ ਭਾਣਜੇ ਦੀਆਂ ਮਾਮਾ ਮਾਮੀ ਨੂੰ ਵਧਾਈਆਂ।

ਇਹ ਹੈ ਉਹ ਵਾਇਰਲ ਵੀਡੀਓ :


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network