ਪੰਜਾਬੀ ਫ਼ਿਲਮਾਂ ਦੇ ਅਦਾਕਾਰ ਮਾਨਵ ਵਿਜ ਨੇ ਆਪਣੀ ਮੈਰਿਜ ਐਨੀਵਰਸਿਰੀ 'ਤੇ ਮੁੰਬਈ ਦੇ ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ 

written by Shaminder | July 05, 2019

ਮਾਨਵ ਵਿਜ ਅਤੇ ਮਿਹਰ ਵਿਜ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ । ਇਸ ਮੌਕੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਮਾਨਵ ਵਿਜ ਨੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ । ਹੋਰ ਵੇਖੋ:ਹੁਣ ਪੰਜਾਬੀ ਫ਼ਿਲਮ ‘ਚ ਸਪਨਾ ਚੌਧਰੀ ਦਿਖਾ ਰਹੀ ਹੈ ਡਾਂਸ ਦੇ ਜਲਵੇ, ਫ਼ਿਲਮ ‘ਡੀਐੱਸਪੀ ਦੇਵ’ ‘ਚ ਕੀਤਾ ਆਈਟਮ ਨੰਬਰ https://www.instagram.com/p/BzhyoCTnRl_/ ਇਹ ਜੋੜੀ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਮੁੰਬਈ ਸਥਿਤ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲਈ ਪਹੁੰਚੇ ਸਨ । ਦੱਸ ਦਈਏ ਕਿ ਮਾਨਵ ਵਿਜ ਨੇ ਬੁਰਾਰ੍ਹ ਫ਼ਿਲਮ 'ਚ ਵੀ ਅਹਿਮ ਕਿਰਦਾਰ ਨਿਭਾਇਆ ਸੀ । manav vij with mehar vij के लिए इमेज परिणाम ਇਸ ਤੋਂ ਇਲਾਵਾ ਰਣਜੀਤ ਬਾਵਾ ਦੀ ਫ਼ਿਲਮ ਖਿਦੋ ਖੂੰਡੀ 'ਚ ਵੀ ਨਜ਼ਰ ਆਏ ਸਨ ।ਉਹ ਜ਼ਿਆਦਾਤਰ ਸੰਜੀਦਾ ਕਿਰਦਾਰਾਂ 'ਚ ਹੀ ਨਜ਼ਰ ਆਏ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਉਹ ਨਜ਼ਰ ਆ ਚੁੱਕੇ ਹਨ ।

0 Comments
0

You may also like