ਮਨਿੰਦਰ ਬੁੱਟਰ ਦੀ ਪਹਿਲੀ ਐਲਬਮ ਦਾ ਪੋਸਟਰ ਆਇਆ ਸਾਹਮਣੇ

Written by  Rupinder Kaler   |  July 29th 2020 05:45 PM  |  Updated: July 29th 2020 05:45 PM

ਮਨਿੰਦਰ ਬੁੱਟਰ ਦੀ ਪਹਿਲੀ ਐਲਬਮ ਦਾ ਪੋਸਟਰ ਆਇਆ ਸਾਹਮਣੇ

ਮਨਿੰਦਰ ਬੁੱਟਰ ਦਾ ਗਾਣਾ ‘ਲਾਰੇ’ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਕਾਫੀ ਪਸੰਦ ਆਇਆ ਸੀ । ਇਸ ਗਾਣੇ ਦੀ ਵੀਡੀਓ ਵਿੱਚ ਮਨਿੰਦਰ ਦੇ ਨਾਲ ਸਰਗੁਨ ਮਹਿਤਾ ਨਜ਼ਰ ਆਈ ਸੀ । ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਮਨਿੰਦਰ ਬੁੱਟਰ ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਇੱਕ ਐਲਬਮ ‘ਜੁਗਣੀ’ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦਾ ਪੋਸਟਰ ਸਾਹਮਣੇ ਆਇਆ ਹੈ । ਮਨਿੰਦਰ ਨੇ ਇਸ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/tv/CCSfq4fAiLo/?utm_source=ig_embed

ਮਨਿੰਦਰ ਦੀ ਇਹ ਐਲਬਮ ਉਹਨਾਂ ਦੀ ਦੋਸਤ ਜੁਗਣੀ ਨੂੰ ਡੈਡੀਕੇਟ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਨਿੰਦਰ ਨੇ ਆਪਣੀ ਇਸ ਐਲਬਮ ਦਾ ਟਰੇਲਰ ਰਿਲੀਜ਼ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਇਹ ਐਲਬਮ ਕਿਸ ਤਰ੍ਹਾਂ ਦੀ ਹੋਵੇਗੀ ।

https://www.instagram.com/p/CCYZnTHJJri/

https://www.instagram.com/p/CDLdDHhAdcY/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network