Advertisment

150 ਹਿੰਦੀ ਫ਼ਿਲਮਾਂ ਤੇ 88 ਪੰਜਾਬੀ ਫ਼ਿਲਮਾਂ ਕਰਨ ਵਾਲੇ ਰਾਣਾ ਜੰਗ ਬਹਾਦੁਰ ਸਿੰਘ ਦੇ ਗਿੱਪੀ ਗਰੇਵਾਲ ਨੇ ਕਿਉਂ ਤੋੜੇ ਸੀ ਦੰਦ, ਦੇਖੋ ਵੀਡੀਓ

author-image
By Aaseen Khan
New Update
150 ਹਿੰਦੀ ਫ਼ਿਲਮਾਂ ਤੇ 88 ਪੰਜਾਬੀ ਫ਼ਿਲਮਾਂ ਕਰਨ ਵਾਲੇ ਰਾਣਾ ਜੰਗ ਬਹਾਦੁਰ ਸਿੰਘ ਦੇ ਗਿੱਪੀ ਗਰੇਵਾਲ ਨੇ ਕਿਉਂ ਤੋੜੇ ਸੀ ਦੰਦ, ਦੇਖੋ ਵੀਡੀਓ
Advertisment
ਮੰਜੇ ਬਿਸਤਰੇ 2 ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ 2019 ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਸਾਬਿਤ ਹੋ ਰਹੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਟਿਕਟ ਖਿੜਕੀ 'ਤੇ ਵੀ ਫ਼ਿਲਮ ਧਮਾਲ ਮਚਾ ਰਹੀ ਹੈ। ਪੀਟੀਸੀ ਦਾ ਸ਼ੋਅ ਰੰਗਲੀ ਦੁਨੀਆਂ ਜਿਸ 'ਚ ਹਰ ਵਾਰ ਪੰਜਾਬੀ ਅਤੇ ਬਾਲੀਵੁੱਡ ਦੇ ਸਿਤਾਰਿਆਂ ਨਾਲ ਮਸਤੀ 'ਤੇ ਮਜ਼ਾਕ ਦੇ ਨਾਲ ਨਾਲ ਦਿਲ ਖਿੱਚਵੇਂ ਕਿੱਸੇ ਵੀ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਕਿੱਸਾ ਸਾਹਮਣੇ ਆਇਆ ਹੈ ਫ਼ਿਲਮ ਮੰਜੇ ਬਿਸਤਰੇ 2 ਦੀ ਸਟਾਰਕਾਸਟ ਨਾਲ ਗੱਲ ਬਾਤ ਕਰਦੇ ਹੋਏ।
 
View this post on Instagram
 

#manjebistre2 running successfully all over the world ?✌? Thanks everyone for all the love and support ✌?

A post shared by Gippy Grewal ManjeBistre Wala (@gippygrewal) on

Advertisment
ਸੁਪਰਸਟਾਰ ਗਿੱਪੀ ਗਰੇਵਾਲ ਹੋਰਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਾਣਾ ਜੰਗ ਬਹਾਦੁਰ ਸਿੰਘ ਭੱਜ ਰਹੇ ਸੀ 'ਤੇ ਅਚਾਨਕ ਡਿੱਗ ਗਏ ਜਿਸ ਕਰਕੇ ਉਹਨਾਂ ਦਾ ਦੰਦ ਟੁੱਟ ਗਿਆ। ਇਹ ਸਭ ਗਿੱਪੀ ਗਰੇਵਾਲ ਦੇਖ ਰਹੇ ਸੀ ਤੇ ਉਹਨਾਂ ਨੂੰ ਇਸ ਬਾਰੇ ਪਤਾ ਚੱਲ ਗਿਆ। ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪ ਰਾਣਾ ਜੰਗ ਬਹਾਦੁਰ ਸਿੰਘ ਦਾ ਸ਼ੂਟਿੰਗ ਦੌਰਾਨ ਟੁੱਟਿਆ ਦੰਦ ਠੀਕ ਕਰਵਾ ਕੇ ਦਿੱਤਾ। ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ manje bistre 2 star cast in rangli duniya gippy grewal rana jangbahadur singh manje bistre 2 ਫ਼ਿਲਮ ਨਾਲ ਜੁੜੇ ਅਜਿਹੇ ਬਹੁਤ ਸਾਰੇ ਹਾਸਿਆਂ ਨਾਲ ਭਰੇ ਕਿੱਸੇ ਹਨ ਜਿਹੜੇ ਇਸ ਗੱਲ ਬਾਤ ਦੌਰਾਨ ਸਾਹਮਣੇ ਆਏ ਹਨ।ਪੀਟੀਸੀ ਪੰਜਾਬੀ ਦਾ ਸ਼ੋਅ ਰੰਗਲੀ ਦੁਨੀਆਂ ਹਰ ਸੋਮਵਾਰ ਅਤੇ ਵੀਰਵਾਰ ਪੀਟੀਸੀ ਪੰਜਾਬੀ 'ਤੇ ਰਾਤੀ 9.30 ਵਜੇ ਦੇਖਣ ਨੂੰ ਮਿਲਦਾ ਹੈ। ਜਿਸ 'ਚ ਫ਼ਿਲਮੀ ਹਸਤੀਆਂ ਅਤੇ ਸੰਗੀਤ ਦੀ ਦੁਨੀਆਂ ਦੇ ਸਿਤਾਰਿਆਂ ਨਾਲ ਅਜਿਹੀ ਹੀ ਗੱਲ ਬਾਤ ਦੇਖਣ ਨੂੰ ਮਿਲਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment