Advertisment

ਕੋਰੋਨਾ ਮਹਾਮਾਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਲਈ ਕੀਤਾ ਖਾਸ ਟਵੀਟ

author-image
By Rupinder Kaler
New Update
ਕੋਰੋਨਾ ਮਹਾਮਾਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਲਈ ਕੀਤਾ ਖਾਸ ਟਵੀਟ
Advertisment
ਕੋਰੋਨਾ ਕਰਕੇ ਦੇਸ਼ ਵਿੱਚ ਵਿਗੜਦੇ ਹਲਾਤਾਂ ਨੂੰ ਦੇਖਦੇ ਹੋਏ ਕਈ ਬਾਲੀਵੁੱਡ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਇਸ ਸਭ ਦੇ ਚਲਦੇ ਡਾਇਰੈਕਟਰ
Advertisment
ਰੋਹਿਤ ਸ਼ੈੱਟੀ ਨੇ ਕੋਵਿਡ ਮਰੀਜ਼ਾਂ ਦੀ ਮਦਦ ਲਈ ਹੱਥ ਵਧਾਇਆ ਹੈ । ਜਿਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ
Advertisment
ਪ੍ਰਬੰਧਕ ਕਮੇਟੀ ਦੇ ਪ੍ਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।  Pic Courtesy: Instagram ਹੋਰ ਪੜ੍ਹੋ :
Advertisment
ਅਦਾਕਾਰ ਵਿਰਾਫ ਪਟੇਲ ਤੇ ਅਦਾਕਾਰਾ ਸਲੋਨੀ ਖੰਨਾ ਨੇ 150 ਰੁਪਏ ਵਿੱਚ ਕਰਵਾਇਆ ਵਿਆਹ Rohit Shetty Pic Courtesy: Instagram ਰੋਹਿਤ ਸ਼ੈੱਟੀ ਦਾ ਧੰਨਵਾਦ ਕਰਦੇ ਲਿਖਿਆ ਹੈ ' ਉਹ ਸਕਰੀਨ ਤੇ ਭਾਵੇਂ ਖਤਰੋਂ ਕਾ ਖਿਲਾੜੀ ਹੋਗਾ, ਪਰ ਪਰਦੇ ਪਿੱਛੇ ਉਹ ਇੱਕ ਸੰਵੇਦਨਸ਼ੀਲ ਅਤੇ ਦਿਆਲੂ ਇਨਸਾਨ ਹੈ, ਜੋ ਇਨਸਾਨੀਅਤ ਦਾ ਖਿਆਲ ਰੱਖਦਾ ਹੈ' ਉਨ੍ਹਾਂ ਲਿਖਿਆ ਕਿ 'ਕੋਵਿਡ ਕੇਅਰ ਫੈਸਿਲਿਟੀ ਵਿੱਚ ਮਦਦ ਕਰਨ ਲਈ ਰੋਹਿਤ ਸ਼ੈੱਟੀ ਦਾ ਸ਼ੁਕਰੀਆ। publive-image   ਤੁਹਾਡੀ ਮਦਦ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਾਥਨਾ ਹੈ ਕਿ ਤੁਹਾਡੀ ਇਸ ਮਦਦ ਲਈ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਮਿਲਣ ਰੋਹਿਤ ਜੀ। ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। ਪਰ ਇਹ ਪਤਾ ਨਹੀਂ ਚੱਲਿਆ ਕਿ ਕਿੰਨੀ ਮਦਦ ਕੀਤੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment