ਮਨਜੀਤ ਸਹੋਤਾ ਨੇ ਆਪਣੇ ਨਵੇਂ ਟਰੈਕ ‘ਸੁੱਚਾ ਸੂਰਮਾ’ ਦੀ ਫਰਸਟ ਲੁੱਕ ਕੀਤੀ ਸਾਂਝੀ

written by Lajwinder kaur | July 13, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਮਨਜੀਤ ਸਹੋਤਾ ਜੋ ਕਿ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਹ ਬਹੁਤ ਜਲਦ ਆਪਣੇ ਨਵੇਂ ਟਰੈਕ ਸੁੱਚਾ ਸੂਰਮਾ ਲੈ ਕੇ ਆ ਰਹੇ ਨੇ। MANJIT SAHOTA LATEST PUNJABI SONG DIL DE TUKDE OUT NOW Image Source: Instagram ਹੋਰ ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆਇਆ ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ, ਆਪਣੀ ਕਿਊਟ ਅਦਾਵਾਂ ਦੇ ਨਾਲ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ
ਹੋਰ ਪੜ੍ਹੋ : ਗਾਇਕ RAMBY ਦਾ ਨਵਾਂ ਗੀਤ ‘KASOOR’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

inside image of manjit sahota new song pote Image Source: Instagram
ਉਨ੍ਹਾਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੋਇਆ ਹੈ- ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ Folk Track SUCHA SOORMA ਦੀ ਪਹਿਲੀ ਝਲਕ ਤੁਹਾਡੇ ਸਭ ਨਾਲ ਸ਼ੇਅਰ ਕਰ ਰਿਹਾ ਹਾਂ..ਬਹੁਤ ਸੋਹਣਾ ਗਾਣਾ ਹੈ..ਉਮੀਦ ਹੈ ਤੁਸੀਂ ਪਸੰਦ ਕਰੋਗੇ..🥰❤️’। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣਾ ਪਿਆਰ ਜ਼ਾਹਿਰ ਕਰ ਰਹੇ ਨੇ।
Manjit Sahota Punjabi latest song Tu Dil Mera Out Now Image Source: Instagram
ਜੇ ਗੱਲ ਕਰੀਏ ਮਨਜੀਤ ਸਹੋਤਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ‘ਜਾਨੇ ਮੇਰੀਏ’, ‘ਰੋਂਦੀ ਨਾ ਹੋਵੇ’, ‘ਚੇਤੇ ਕਰਿਆ’ ‘ਤੂੰ ਦਿਲ ਮੇਰਾ’ , ‘ਕੱਚਾ ਘੜਾ’, ‘ਦਿਲ ਦੇ ਟੁਕੜੇ’ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਭਰਾਵਾਂ ਹੁੰਗਾਰਾ ਮਿਲਿਆ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।  

0 Comments
0

You may also like