ਮਨਕਿਰਤ ਔਲਖ ਦਾ ਗੀਤ "ਖਿਆਲ" ਆਇਆ ਸੁਰਖੀਆਂ ਵਿਚ

Written by  Gourav Kochhar   |  January 22nd 2018 07:34 AM  |  Updated: January 22nd 2018 07:34 AM

ਮਨਕਿਰਤ ਔਲਖ ਦਾ ਗੀਤ "ਖਿਆਲ" ਆਇਆ ਸੁਰਖੀਆਂ ਵਿਚ

“ਚੂੜਾ ਬੰਨੀ ਫਿਰਦਾ ਐ ਟਰਾਲੇ ਨਾਲ ਵੇ, ਚੂੜੇ ਵਾਲੀ ਦਾ ਖ਼ਿਆਲ ਜਮਾ ਕਰਦਾ ਈ ਨੀਂ” ਅੱਜ ਕਲ ਇਹ ਪੰਕਤੀ ਸੋਸ਼ਲ ਸਾਈਟਾਂ ਤੇ ਕੁੜੀਆਂ ਦੇ ਸਟੇਟਸ 'ਚ ਆਮ ਦੇਖਣ ਨੂੰ ਮਿਲ ਰਹੀ ਹੈ |

ਇਹ ਪੰਕਤੀ ਹੈ ਜੀ ਮਨਕਿਰਤ ਔਲਖ Mankirt Aulakh ਦੇ ਨਵੇਂ ਗੀਤ ਖ਼ਿਆਲ ਦੀ | ਇਸ ਗਾਣੇ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਹ ਗਾਣਾ ਯੂ-ਟੀਊਬ ਤੇ ਅੱਜ ਕਲ ਨੰਬਰ 2 ਦੀ ਟਰੇਂਡਿੰਗ ਤੇ ਚੱਲ ਰਿਹਾ ਹੈ | ਮੀਤ ਹੁੰਦਲ ਦੇ ਬੋਲ ਨੂੰ ਦੇਸੀ ਰੂਟਜ ਦੇ ਮਿਊਜ਼ਿਕ ਤੇ ਸੁਖ ਸੰਘੇੜਾ ਦੀ ਨਿਰਦੇਸ਼ਣ ਨੇ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network