Advertisment

ਮਾਨਸੀ ਸ਼ਰਮਾ ਨੇ ਪੁਰਾਣਾ ਵੀਡੀਓ ਸਾਂਝਾ ਕੀਤਾ, ਕਿਹਾ ਇਹ ਉਦੋਂ ਦਾ ਹੈ ‘ਜਦੋਂ ਮੈਂ ਬਹੁਤ ਮੋਟੀ ਸੀ’

author-image
By Shaminder
New Update
ਮਾਨਸੀ ਸ਼ਰਮਾ ਨੇ ਪੁਰਾਣਾ ਵੀਡੀਓ ਸਾਂਝਾ ਕੀਤਾ, ਕਿਹਾ ਇਹ ਉਦੋਂ ਦਾ ਹੈ ‘ਜਦੋਂ ਮੈਂ ਬਹੁਤ ਮੋਟੀ ਸੀ’
Advertisment
ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਜਦੋਂ ਮੈਂ ਮੋਟੀ ਹੁੰਦੀ, ਪਰ ਮੈਂ ਇਸ ਲੁੱਕ ਨੂੰ ਪਿਆਰ ਕਰਦੀ ਹਾਂ’।
Advertisment
ਮਾਨਸੀ ਸ਼ਰਮਾ ਇਸ ਵੀਡੀਓ ‘ਚ ਸੱਜੀ ਧੱਜੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਦੇ ਬੈਕਗਰਾਊਂਡ ‘ਚ ਸੁਰਜੀਤ ਭੁੱਲਰ ਦਾ ਗੀਤ ‘ਮੇਰੀ ਵੀਣੀ ਕਮਜ਼ੋਰ, ਕਿਉਂ ਲਗਾਉਨਾ ਏਨਾ ਜ਼ੋਰ’ ਚੱਲ ਰਿਹਾ ਹੈ । Mansi Sharma Image From Instagram ਹੋਰ ਪੜ੍ਹੋ :  ਸੋਨੂੰ ਸੂਦ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸੋਨਾਲੀ ਨਾਲ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ 
Advertisment
mansi Image From Instagram ਇਸ ਵੀਡੀਓ ਨੂੰ ਮਾਨਸੀ ਸ਼ਰਮਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਮਾਨਸੀ ਸ਼ਰਮਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੁਵਰਾਜ ਹੰਸ ਨੇ ਵੀ ਇਸ ‘ਤੇ ਕਮੈਂਟ ਕੀਤਾ ਹੈ । Yuvraj Hans Mansi Sharma Image From Instagram ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੀਰੀਅਲਸ ‘ਚ ਕੰਮ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਉਹ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ । ਅਦਾਕਾਰਾ ਦੇ ਪਤੀ ਅਤੇ ਗਾਇਕ ਯੁਵਰਾਜ ਹੰਸ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।
 
View this post on Instagram
 

A post shared by Mansi Sharma (@mansi_sharma6)

Advertisment

Stay updated with the latest news headlines.

Follow us:
Advertisment
Advertisment
Latest Stories
Advertisment