Advertisment

ਮਾਨਸੀ ਸ਼ਰਮਾ ਨੇ ਆਪਣੇ ਵਿਆਹ ਦੀਆਂ ਕੁਝ ਖ਼ਾਸ ਵੀਡੀਓਜ਼ ਕੀਤੀਆਂ ਸ਼ੇਅਰ

author-image
By Lajwinder kaur
New Update
ਮਾਨਸੀ ਸ਼ਰਮਾ ਨੇ ਆਪਣੇ ਵਿਆਹ ਦੀਆਂ ਕੁਝ ਖ਼ਾਸ ਵੀਡੀਓਜ਼ ਕੀਤੀਆਂ ਸ਼ੇਅਰ
Advertisment
ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਜਿਹੜੇ ਮਾਨਸੀ ਸ਼ਰਮਾ ਦੇ ਨਾਲ 21 ਫਰਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਨੇ। ਜਿਸ ਤੋਂ ਬਾਅਦ ਮਾਨਸੀ ਨੇ ਆਪਣੇ ਵਿਆਹ ਦੀਆਂ ਕੁਝ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ। ਮਾਨਸੀ ਨੇ ਦੋ ਵੀਡੀਓ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹਨਾਂ ਦੇ ਨਾਲ ਯੁਵਰਾਜ ਹੰਸ ਤੋਂ ਇਲਾਵਾ ਪੂਰਾ ਸਹੁਰਾ ਪਰਿਵਾਰ ਨਜ਼ਰ ਆ ਰਿਹਾ ਹੈ।
View this post on Instagram
 

Blessed ?? #wedding #enjoyment #life #happiness #moments #beautifull #lifetime #dreams #Thank u Rabb ji for everything ??

A post shared by ?MANSI ? (@mansi_sharma6) on

Advertisment
ਹੋਰ ਵੇਖੋ:ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆ ਰਹੇ ਨੇ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ, ਦੇਖੋ ਵੀਡੀਓ ਇਹਨਾਂ ਵੀਡੀਓਜ਼ ‘ਚ ਪੰਜਾਬ ਦੇ ਦਿੱਗਜ ਗਾਇਕ ਕਲਾਕਾਰ ਹੰਸ ਰਾਜ ਹੰਸ ਆਪਣੀ ਮਿੱਠੀ ਆਵਾਜ਼ ਦੇ ਨਾਲ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖ ਸਕਦੇ ਹੋ ਹੰਸ ਰਾਜ ਹੰਸ ਦੇ ਇਸ ਗੀਤ ਉੱਤੇ ਪੂਰਾ ਪਰਿਵਾਰ ਨੱਚਦਾ ਨਜ਼ਰ ਆ ਰਿਹਾ ਹੈ।
View this post on Instagram
 

Mehndi Uttar gayee ????? @tiktokindia #newlywed #life #sindoor ??

A post shared by ?MANSI ? (@mansi_sharma6) on

Advertisment
ਮਾਨਸੀ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਆਪਣੇ ਵਿਆਹ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਨੇ। ਮਾਨਸੀ ਉੱਤੇ ਟਿਕ ਟੋਕ ਦਾ ਜਾਦੂ ਛਾਇਆ ਹੋਇਆ ਹੈ। ਉਹਨਾਂ ਨੇ ਆਪਣੀ ਇੱਕ ਨਵੀਂ ਵੀਡੀਓ ਪਾਈ ਹੈ ਜਿਸ ਨੂੰ ਉਹਨਾਂ ਨੇ ਪਾਲੀਵੁੱਡ ਦੇ ਫੇਮਸ ਗੀਤ ਲੈ ਜੱਟਾ ਖਿੱਚ ਸੈਲਫੀ ਉੱਤੇ ਬਣਾਇਆ ਹੋਇਆ ਹੈ। ਇਸ ਵੀਡੀਓ ‘ਚ ਉਹ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ। ਸਰੋਤਿਆਂ ਨੂੰ ਮਾਨਸੀ ਦੀ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਮਾਨਸੀ ਨੇ ਆਪਣੀ ਇੱਕ ਬਹੁਤ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹਨਾਂ ਨੇ ਬੜੀ ਪਿਆਰੀ ਕੈਪਸ਼ਨ ਲਿਖੀ ਹੈ, ‘ਦੇਵਰਾਣੀ ਜੇਠਾਣੀ ਐਂਡ ਸਾਸੁ ਮਾਂ..।’ ਫੈਨਜ਼ ਨੂੰ ਉਹਨਾਂ ਦੀ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ।
View this post on Instagram
 

Devrani Jaithani @ajitmehndi n Saasu maa?? #wedding #celeberations #happiness ??

A post shared by ?MANSI ? (@mansi_sharma6) on

Advertisment

Stay updated with the latest news headlines.

Follow us:
Advertisment
Advertisment
Latest Stories
Advertisment