Advertisment

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸਾਂਝੇ ਕੀਤੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਦੇਖੋ ਵੀਡੀਓ

author-image
By Lajwinder kaur
New Update
ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸਾਂਝੇ ਕੀਤੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਦੇਖੋ ਵੀਡੀਓ
Advertisment
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਇਹ ਨਵਾਂ ਵਿਆਹਿਆ ਜੋੜਾ ਜਿਹੜਾ ਕਿ ਅੱਜ-ਕੱਲ੍ਹ ਯੂ.ਕੇ. ‘ਚ ਛੁੱਟੀਆਂ ਮਨਾਉਣ ਲਈ ਗਏ ਹੋਏ ਹਨ। ਜਿਸ ਦੇ ਚੱਲਦੇ ਮਾਨਸੀ ਅਤੇ ਯੁਵਰਾਜ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਕੈਮਰ ‘ਚ ਕੈਦ ਕਰ ਰਹੇ ਹਨ। ਮਾਨਸੀ ਆਪਣੀ ਇਹਨਾਂ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤੀਆਂ ਹਨ।
View this post on Instagram
 

????? @indiatiktok #honemoon #our time #love it #love #funny #us ????

A post shared by ?MANSI YUVRAJ HANS? (@mansi_sharma6) on

Advertisment
ਹੋਰ ਵੇਖੋ:‘ਢੋਲ ਜਗੀਰੋ ਦਾ’ ਗੀਤ ਉੱਤੇ ਕੁਲਵਿੰਦਰ ਬਿੱਲਾ ਅਤੇ ਨਵਦੀਪ ਕਲੇਰ ਨੇ ਪਾਈ ਧਮਾਲ, ਦੇਖੋ ਵੀਡੀਓ ਮਾਨਸੀ ਨੇ ਆਪਣੀ ਤੇ ਯੁਵਰਾਜ ਹੰਸ ਦੀ ਮਸਤੀ ਵਾਲੀ ਵੀਡੀਓ ਅਪਲੋਡ ਕੀਤੀ ਹੈ। ਇਹ ਵੀਡੀਓ ਟਿਕ-ਟੋਕ ਉੱਤੇ ਬਣਾਈ ਗਈ ਹੈ। ਜਿਸ ‘ਚ ਦੋਵੇਂ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਉਹਨਾਂ ਦੀਆਂ ਇਹ ਤਸਵੀਰਾਂ ਅਤੇ ਵੀਡੀਓਜ਼ ਖੂਬ ਪਸੰਦ ਆ ਰਹੀਆਂ ਹਨ। ਦੱਸ ਦਈਏ ਯੁਵਰਾਜ ਹੰਸ ਅਤੇ ਮਾਨਸੀ ਜਿਹੜੇ 21 ਫਰਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ।
Advertisment
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਯਾਰਾ ਵੇ’ ਮੂਵੀ ‘ਚ ਨਜ਼ਰ ਆਉਣਗੇ। ‘ਯਾਰਾ ਵੇ’ ਫ਼ਿਲਮ 5 ਅਪ੍ਰੈਲ ਨੂੰ ਸਰੋਤਿਆਂ ਦੇ ਰੁਬਰੂ ਹੋਵੇਗੀ। ਇਸ ਤੋਂ ਇਲਾਵਾ ਯੁਵਰਾਜ ਹੰਸ ਨਿਰਦੇਸ਼ਕ ਗੁਰਪਾਲ ਸਖਾਣਾ ਦੀ ਫ਼ਿਲਮ ਇਸ਼ਕ ਖੁਮਾਰੀ ‘ਚ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ।
View this post on Instagram
 

Hoon te ho gaya ???? @yuvrajhansofficial #fun #punjabi kids #funny #comedy #love doing such things ??

A post shared by ?MANSI YUVRAJ HANS? (@mansi_sharma6) on

Advertisment

Stay updated with the latest news headlines.

Follow us:
Advertisment
Advertisment
Latest Stories
Advertisment