ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਤੇ ਯੁਵਰਾਜ ਨੇ ਸ਼ੇਅਰ ਕੀਤੀਆਂ ਕੁਝ ਖ਼ਾਸ ਤਸਵੀਰਾਂ, ਦੇਖੋ ਤਸਵੀਰਾਂ 

Written by  Rupinder Kaler   |  February 25th 2019 04:28 PM  |  Updated: February 25th 2019 04:28 PM

ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਤੇ ਯੁਵਰਾਜ ਨੇ ਸ਼ੇਅਰ ਕੀਤੀਆਂ ਕੁਝ ਖ਼ਾਸ ਤਸਵੀਰਾਂ, ਦੇਖੋ ਤਸਵੀਰਾਂ 

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਦੋਹਾਂ ਦਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਇਆ ਹੈ । ਵਿਆਹ ਤੋਂ ਬਾਅਦ ਇੱਕ ਖ਼ਾਸ ਪਾਰਟੀ ਰੱਖੀ ਗਈ ਸੀ ਜਿਸ ਵਿੱਚ ਇਸ ਪਰਿਵਾਰ ਦੇ ਕੁਝ ਖਾਸ ਦੋਸਤ ਤੇ ਰਿਸ਼ਤੇਦਾਰ ਹੀ ਪਹੁੰਚੇ ਸਨ ।

https://www.instagram.com/p/BuLeITRloPc/?utm_source=ig_embed

ਮਾਨਸੀ ਨੇ ਵਿਆਹ ਤੇ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

https://www.instagram.com/p/BuKujtfAJAp/?utm_source=ig_embed

ਇਸ ਤੋਂ ਇਲਾਵਾ ਯੁਵਰਾਜ ਨੇ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੀ ਪਤਨੀ ਤੇ ਮਾਂ ਨਾਲ ਨਜ਼ਰ ਆ ਰਿਹਾ ਹੈ ।

https://www.instagram.com/p/BuKD24DFbv0/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਿਆਹ ਵਿੱਚ ਹੰਸ ਰਾਜ ਹੰਸ ਨੇ ਆਪਣੇ ਵੱਡੇ ਬੇਟੇ ਨਵਰਾਜ ਹੰਸ ਨਾਲ ਕਾਫੀ ਹਾਸਾ ਠੱਠਾ ਕੀਤਾ ਸੀ ਜਿਸ ਦੀਆ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ।

https://www.instagram.com/p/BuQfFHPlln_/

ਯੁਵਰਾਜ ਮਾਨਸੀ ਦੇ ਵਿਆਹ ਵਿੱਚ ਮਾਸਟਰ ਸਲੀਮ, ਗਗਨ ਕੋਕਰੀ, ਹਰੀਸ਼ ਵਰਮਾ, ਬਿਨੂੰ ਢਿੱਲੋਂ ਸਮੇਤ ਕਈ ਸਿਤਾਰੇ ਪਹੁੰਚੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network