Advertisment

ਹੁਣ ਭੋਲੇ ਨਾਥ ਦੇ ਭਗਤ ਥਿਰਕਣਗੇ ਮਾਸਟਰ ਸਲੀਮ ਦੀ ਆਵਾਜ਼ ਤੇ

author-image
By Gourav Kochhar
New Update
ਹੁਣ ਭੋਲੇ ਨਾਥ ਦੇ ਭਗਤ ਥਿਰਕਣਗੇ ਮਾਸਟਰ ਸਲੀਮ ਦੀ ਆਵਾਜ਼ ਤੇ
Advertisment
ਮਹਾ ਸ਼ਿਵਰਾਤਰੀ ਆ ਰਹੀ ਹੈ ਅਤੇ ਉਸ ਲਈ ਕਈ ਗਾਇਕਾਂ ਨੇ ਆਪਣੀ ਤਿਆਰੀ ਵੀ ਖਿੱਚ ਲਈ ਹੈ | ਭਜਨਾਂ ਦੀ ਗੱਲ ਹੋਵੇ ਤੇ ਮਾਸਟਰ ਸਲੀਮ ਦੀ ਆਵਾਜ਼ ਨਾ ਸੁਨਣ ਨੂੰ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ | ਭਾਰਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ Master Saleem ਨੇ ਵੀ ਇਸ ਸ਼ਿਵਰਾਤਰੀ ਤੇ ਆਪਣੇ ਭਜਨ ਨੂੰ ਰਿਲੀਜ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇਸ ਆਉਣ ਵਾਲੇ ਭਜਨ ਦੀਆਂ ਕੁਝ ਪੰਕਤੀਆਂ ਆਪਣੇ ਫੈਨਸ ਨਾਲ ਫੇਸਬੁੱਕ ਤੇ ਲਾਈਵ ਹੋ ਕੇ ਸਾਂਝਾ ਕਿੱਤੀਆਂ ਹਨ ਅਤੇ ਸੁਝਾਓ ਮੰਗੇ ਹਨ ਕਿ ਤੁਹਾਨੂੰ ਭਜਨ ਕਿਹੋ ਜਿਹਾ ਲੱਗ ਰਿਹਾ ਹੈ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment