ਸ਼ਾਇਦ ਬਿਨ੍ਹਾਂ ਮਰਜ਼ੀ ਦੇ ਲਾੜੀ ਦਾ ਹੋ ਰਿਹਾ ਸੀ ਵਿਆਹ, ਵਰਮਾਲਾ ਦੌਰਾਨ ਲਾੜੀ ਨੇ ਬਣਾਈ ਲਾੜੇ ਦੀ ਰੇਲ, ਵੀਡੀਓ ਵਾਇਰਲ

written by Rupinder Kaler | September 16, 2021

ਸੋਸ਼ਲ ਮੀਡੀਆ ਤੇ ਵਿਆਹਾਂ ਦੇ ਮਜ਼ੇਦਾਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਕਈ ਵਾਰ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਂਦੇ ਹੋ । ਇਸ ਸਭ ਦੇ ਚੱਲਦੇ ਸੋਸ਼ਲ ਮੀਡੀਆ ਤੇ ਇੱਕ ਵਿਆਹ ਦੀ ਵੀਡੀਓ ਵਾਇਰਲ (Funny Video) ਹੋ ਰਹੀ ਹੈ । ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਜੇ ਹੁਣ ਇਹ ਹਾਲ ਹੈ ਤਾਂ ਬਾਅਦ ਵਿੱਚ ਕੀ ਹਾਲ ਹੋਵੇਗਾ ।

Pic Courtesy: Instagram

ਹੋਰ ਪੜ੍ਹੋ :

ਬੇਹੱਦ ਖੂਬਸੂਰਤ ਹੈ ਸਲਮਾਨ ਖ਼ਾਨ ਦੀ ਭਾਣਜੀ, ਜਲਦ ਬਾਲੀਵੁੱਡ ‘ਚ ਕਰ ਸਕਦੀ ਹੈ ਡੈਬਿਊ

Pic Courtesy: Instagram

ਇਸ ਵੀਡੀਓ ਵਿੱਚ ਲਾੜਾ ਲਾੜੀ ਇੱਕ ਦੂਜੇ ਨੂੰ ਵਰ ਮਾਲਾ ( jaimala) ਪਹਿਨਾਉਣ ਜਾ ਰਹੇ ਹਨ । ਪਰ ਲਾੜੀ ਵਰਮਾਲਾ ( jaimala) ਨੂੰ ਫੜ ਕੇ ਕੁਝ ਅਜਿਹਾ ਕੰਮ ਕਰਦੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਕਹੇਗਾ ਕਿ ਵਿਆਹ ਲਾੜੀ ਦੀ ਮਰਜੀ ਦੇ ਖਿਲਾਫ ਹੋ ਰਿਹਾ ਹੈ ।

ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਗਿਆ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਲੋਕਾਂ ਨੂੰ ਇਹ ਵੀਡੀਓ (Funny Video)  ਕਾਫੀ ਪਸੰਦ ਆ ਰਹੀ ਹੈ ਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

You may also like