ਜਾਣੋ ਕਿਵੇਂ ਜਿੱਤਿਆ ਇੰਦਰਜੀਤ ਢਿੱਲੋਂ ਨੇ 'ਮਿਸਟਰ ਪੰਜਾਬ 2018' ਦੇ ਜੱਜਾਂ ਦਾ ਦਿਲ  

Written by  Shaminder   |  October 30th 2018 12:11 PM  |  Updated: November 09th 2018 09:01 AM

ਜਾਣੋ ਕਿਵੇਂ ਜਿੱਤਿਆ ਇੰਦਰਜੀਤ ਢਿੱਲੋਂ ਨੇ 'ਮਿਸਟਰ ਪੰਜਾਬ 2018' ਦੇ ਜੱਜਾਂ ਦਾ ਦਿਲ  

ਪੀਟੀਸੀ ਪੰਜਾਬੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਨੌਜਾਵਨਾਂ ਦਾ ਹੁਨਰ ਪਰਖਣ ਦਾ ਉਪਰਾਲਾ ਕੀਤਾ ਗਿਆ । ਇਸ ਹੁਨਰ ਨੂੰ ਵਿਖਾਉਣ 'ਚ ਪੰਜਾਬ ਦੇ ਨੌਜਵਾਨ ਵੀ ਪਿੱਛੇ ਨਹੀਂ ਰਹੇ ਅਤੇ ਇਸ ਸ਼ੋਅ 'ਚ ਇਨ੍ਹਾਂ ਨੌਜਵਾਨਾਂ ਨੇ ਵੀ ਵਧ ਚੜ ਕੇ ਹਿੱਸਾ ਲਿਆ ਅਤੇ ਆਪੋ ਆਪਣਾ ਹੁਨਰ ਵਿਖਾ ਕੇ ਜੱਜਾਂ ਦੀ ਵਾਹ ਵਾਹੀ ਲੁੱਟੀ । ਇਹ ਫਾਈਨਲਿਸਟ ਹੁਣ ਆਪਣਾ ਟੈਲੇਂਟ ਵਿਖਾ ਕੇ ਜੇਤੂ ਕਿਹੜਾ ਰਹਿੰਦਾ ਹੈ ।

ਹੋਰ ਵੇਖੋ  : ‘ਮਿਸਟਰ ਪੰਜਾਬ 2018’ ਦੇ ਫਾਈਨਲ ਪ੍ਰਤਿਭਾਗੀ ,ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ

https://www.instagram.com/p/Bpi7Dh8namp/?taken-by=ptc.network

ਇਸ ਬਾਰੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਨ੍ਹਾਂ ਚੁਣੇ ਗਏ ਨੌਜਵਾਨਾਂ ਬਾਰੇ ਦੱਸ ਰਹੇ ਹਾਂ । ਜਿਨ੍ਹਾਂ ਨੌਜਵਾਨਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਵਿੱਚੋਂ ਹੀ ਇੱਕ ਹਨ ਪੰਜਾਬ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਢਿੱਲੋਂ । ਇੰਦਰਜੀਤ ਸਿੰਘ ਢਿੱਲੋਂ ਇੱਕੋ ਹੀ ਸੁਪਨਾ ਵੇਖਦਾ ਹੈ ਉਹ ਹੈ ਅਤੇ ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਨੌਕਰੀ ਤੱਕ ਛੱਡ ਦਿੱਤੀ । ਉਸ ਦਾ ਇੱਕੋ ਇੱਕ ਸੁਫਨਾ ਹੈ ਉਹ ਹੈ ਮਿਸਟਰ ਪੰਜਾਬ ਬਣਨ ਦਾ । ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਇਹ ਨੌਜਵਾਨ ।

inderjeet dhillion

ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ ਜੇ ਤੁਸੀਂ ਵੀ ਆਪਣੇ ਪਸੰਦੀਦਾ ਪ੍ਰਤਿਭਾਗੀ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਉਸ ਲਈ ਵੋਟ ਕਰ ਸਕਦੇ ਹੋ ।

ਪਹਿਲਾ ਪੜਾਅ : ਲਾਗ ਆਨ ਕਰੋ  Logon to https://www.ptcpunjabi.co.in/

ਦੂਜਾ ਪੜਾਅ : Click on ‘Vote For Mr Punjab’ category available at the top of the homepage.

ਤੀਜਾ ਪੜਾਅ : A page will open. It will show the options to vote for your favourite contestant

ਚੌਥਾ ਪੜਾਅ :  Congratulations! You are done with your vote.

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network