ਪੀਟੀਸੀ ਸ਼ੋਅਕੇਸ ‘ਚ ਮਿਲੋ ਸੁੱਖ-ਈ ਮਿਊਜ਼ੀਕਲ ਡੌਕਟਰਜ਼ ਨੂੰ

written by Shaminder | February 04, 2021

ਪੀਟੀਸੀ ਸ਼ੋਅਕੇਸ ‘ਚ ਹਰ ਵਾਰ ਤੁਹਾਨੂੰ ਨਵੇਂ ਸਿਤਾਰੇ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । 4 ਫਰਵਰੀ, ਦਿਨ ਵੀਰਵਾਰ, ਰਾਤ ਅੱਠ ਵਜੇ ਪੀਟੀਸੀ ਸ਼ੋਅਕੇਸ ‘ਚ ਤੁਹਾਨੂੰ ਮਿਲਵਾਇਆ ਜਾਵੇਗਾ ਸੁੱਖ ਈ ਮਿਊਜ਼ੀਕਲ ਡੌਕਟਰਜ਼ ਦੇ ਨਾਲ । ਇਸ ਸ਼ੋਅ ਦੌਰਾਨ ਸੁੱਖ –ਈ ਮਿਊਜ਼ੀਕਲ ਡੌਕਟਰਜ਼ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । sukhe ਤੁਸੀਂ ਵੀ ਆਪਣੇ ਪਸੰਦੀਦਾ ਸਟਾਰ ਨੂੰ ਮਿਲਣਾ ਚਾਹੁੰਦੇ ਹੋ ਅਤੇ ਜਾਨਣਾ ਚਾਹੁੰਦੇ ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।ਇਸ ਤੋਂ ਪਹਿਲਾਂ ਤੁਹਾਨੂੰ ਇਸੇ ਸ਼ੋਅ ਦੌਰਾਨ ਜੈਜ਼ੀ ਬੀ ਅਤੇ ਇੱਕਾ ਦੇ ਨਾਲ ਮਿਲਵਾਇਆ ਗਿਆ ਸੀ । ਹੋਰ ਪੜ੍ਹੋ : ਕਿਸਾਨ ਅੰਦੋਲਨ ਨੇ ਬਦਲੀ ਲੋਕਾਂ ਦੀ ਸੋਚ ਵਿਆਹ ਵਾਲੇ ਕਾਰਡਾਂ ’ਤੇ ਛੱਪਣ ਲੱਗੇ ਹਲ ਤੇ ਟਰੈਕਟਰ
sukhe ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ । ਪੀਟੀਸੀ ਪੰਜਾਬੀ ਵੱਲੋਂ ਨਿੱਤ ਨਵੇਂ ਸ਼ੋਅ ਵਿਖਾਏ ਜਾਂਦੇ ਹਨ ਅਤੇ ਕੋਰੋਨਾ ਪੀਰੀਅਡ ਦੌਰਾਨ ਵੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦੇ ਹੋਏ ਕਈ ਸ਼ੋਅ ਆਨਲਾਈਨ ਕਰਵਾਏ ਗਏ । sukhe ਜਿੱਥੇ ਮਹਾਂਮਾਰੀ ਦੇ ਦੌਰਾਨ ਜਿੱਥੇ ਸਾਰੀ ਦੁਨੀਆ ‘ਚ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ।ਉੱਥੇ ਪੀਟੀਸੀ ਪੰਜਾਬੀ ਵੱਲੋਂ ਅਵਾਰਡ ਸਮਾਰੋਹ ਆਨਲਾਈਨ ਕਰਵਾਏ ਹਨ ।  

0 Comments
0

You may also like