ਪੀਟੀਸੀ ਸ਼ੋਅਕੇਸ ‘ਚ ਮਿਲੋ ਆਪਣੇ ਪਸੰਦੀਦਾ ਗੀਤਕਾਰ ਜਾਨੀ ਅਤੇ ਸੁੱਖ-ਈ ਨੂੰ

written by Shaminder | February 09, 2021

ਪੀਟੀਸੀ ਸ਼ੋਅਕੇਸ ‘ਚ ਹਰ ਵਾਰ ਤੁਹਾਨੂੰ ਇੱਕ ਨਵੇਂ ਕਲਾਕਾਰ ਦੇ ਨਾਲ ਮਿਲਾਇਆ ਜਾਂਦਾ ਹੈ । 9 ਫਰਵਰੀ, ਦਿਨ ਮੰਗਲਵਾਰ, ਰਾਤ 8:30 ਵਜੇ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ਸੁੱਖ-ਈ ਅਤੇ ਪ੍ਰਸਿੱਧ ਲਿਰੀਸਿਸਟ ਜਾਨੀ ਦੇ ਨਾਲ । ਇਸ ਸ਼ੋਅ ‘ਚ ਇਹ ਦੋਵੇਂ ਸੈਲੀਬ੍ਰੇਟੀਜ਼ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । Sukhe Muzical Doctorz ਇਸ ਦੇ ਨਾਲ ਹੀ ਦੋਵੇਂ ਇਸ ਸ਼ੋਅ ‘ਚ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਵੀ ਦੱਸਣਗੇ । ਜਾਨੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਉਨ੍ਹਾਂ ਨੇ ਲਿਖੇ ਗੀਤ ਕਈ ਪ੍ਰਸਿੱਧ ਗਾਇਕਾਂ ਦੇ ਗਾਏ ਹਨ । ਇਸ ਤੋਂ ਇਲਾਵਾ ਸੁੱਖ ਈ ਨੇ ਕੋਕਾ ਵਰਗੇ ਗੀਤ ਗਾਏ ਹਨ । ਹੋਰ ਪੜ੍ਹੋ : ਕਿਸਾਨਾਂ ਦੀ ਮਹਾ ਪੰਚਾਇਤ ’ਚ ਪਹੁੰਚੀ ਰੁਪਿੰਦਰ ਹਾਂਡਾ, ਹਰਿਆਣਾ ਸਰਕਾਰ ਵੱਲੋਂ ਦਿੱਤਾ ਲੋਕ ਗਾਇਕਾ ਦਾ ਖਿਤਾਬ ਵਾਪਿਸ ਕਰਨ ਦਾ ਐਲਾਨ
jaani pic ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਆਉਣ ਵਾਲੇ ਦਿਨਾਂ ‘ਚ ਇਹ ਦੋਵੇਂ ਸੈਲੀਬ੍ਰੇਟੀਜ਼ ਕੀ ਕੁਝ ਨਵਾਂ ਲੈ ਕੇ ਆ ਰਹੇ ਹਨ, ਇਸ ਬਾਰੇ ਪੀਟੀਸੀ ਸ਼ੋਅਕੇਸ ‘ਚ ਗੱਲਬਾਤ ਹੋਵੇਗੀ । Jaani ਸੋ ਤੁਸੀਂ ਵੀ ਮਿਲਣਾ ਚਾਹੁੰਦੇ ਹੋ ਆਪਣੇ ਫੇਵਰੇਟ ਸਟਾਰਸ ਨੂੰ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ, ਅੱਜ ਰਾਤ ੮:੩੦ ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।  

0 Comments
0

You may also like