ਵੇਖੋ "ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦਾ ਗ੍ਰੈਂਡ ਫਿਨਾਲੇ 20 ਅਕਤੂਬਰ ਦਿਨ ਸ਼ਨੀਵਾਰ ਰਾਤ 8 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ

Written by  Rajan Sharma   |  October 20th 2018 09:24 AM  |  Updated: October 20th 2018 07:45 PM

ਵੇਖੋ "ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦਾ ਗ੍ਰੈਂਡ ਫਿਨਾਲੇ 20 ਅਕਤੂਬਰ ਦਿਨ ਸ਼ਨੀਵਾਰ ਰਾਤ 8 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ

ਪੀਟੀਸੀ ਨੈੱਟਵਰਕ ਦੀ ਖਾਸ ਪੇਸ਼ਕਸ਼ "ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਪਹੁੰਚ ਚੁੱਕਾ ਹੈ ਆਪਣੇ ਆਖਰੀ ਮੁਕਾਮ ਤੇ| ਇਹ ਮੁਕਾਮ ਆਖਰੀ ਹੈ ਅਤੇ ਮੁਕਾਬਲਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ| ਵਿਰਸੇ ਦੇ ਵਾਰਸਾਂ ਦੀ ਅਸਲੀ ਪਰਖ ਕਰਦੇ ਹੋਏ ਜਲਦ ਪੇਸ਼ ਹੋਵੇਗਾ ਗ੍ਰੈਂਡ ਫਿਨਾਲੇ| ਇਸ ਮੁਕਾਬਲੇ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਪਹੁੰਚ ਰਹੇ ਹਨ ਰੰਧਾਵਾ ਬ੍ਰਦਰਜ਼ ਅਤੇ ਆਪਣੀ ਗਾਇਕੀ ਨਾਲ ਲਗਾਉਣਗੇ ਚਾਰ ਚੰਦ| ਇਸ ਗ੍ਰੈਂਡ ਮੌਕੇ ਤੇ ਲਗੇਗੀ ਮਾਲਵੇ ਦੇ ਗਿੱਧੇ ਦੀ ਖਾਸ ਰੌਣਕ| ਵੇਖਣਾ ਨਾ ਭੁੱਲੋ 20 ਅਕਤੂਬਰ ਦਿਨ ਸ਼ਨੀਵਾਰ ਰਾਤ 8 ਵਜੇ "ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦਾ ਗ੍ਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ 'ਤੇ|

https://www.facebook.com/ptcpunjabi/videos/1863151587086240/?__xts__%5B0%5D=68.ARBFYiOJpb6zh4Y5f3SBiG_RYR_vph-CWrYem9X55J0byVRiKeMLDvNnOCwpjKK0GI1DdbriYKSxmIHMcuvXjsNMOqroo-R_qTQEYZBCdfa9IoeyNqDURd-MCpfyOXv_6oS071ECx_wgPpMQLKyikp6Ht0kUuo97oRxXFhpUvMfwpsfV4DmjD6Ud4flBoz_bnb3i5hZOB63M4YgMqdIi4pQPbKr4rGOincGj5Ok&__tn__=-R

ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ| ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ|ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਬਾਕੀ ਮੁਕਾਬਲੇ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਪੇਸ਼ ਹੋਵੇਗਾ ਇਸਦਾ ਗ੍ਰੈਂਡ ਫਿਨਾਲੇ|

ਹੋਰ ਪੜੋ : ਤੀਜਾ ਪੜਾਅ ਬਸ ਇੱਕ ਕਦਮ ਦੂਰ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਸੈਮੀਫਾਈਨਲ 16 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ

ਦੱਸ ਦੇਈਏ ਕਿ ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ’ mera swaraj young star akhada ਅਖਾੜਾ ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ| 5 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network