ਮਿਲਿੰਦ ਗਾਬਾ ਦਾ ਨਵਾਂ ਗਾਣਾ 'ਮੈ ਤੇਰੀ ਹੋ ਗਈ' ਛਾ ਰਿਹਾ ਹੈ ਟਾਪ ਤੇ

written by Pradeep Singh | September 16, 2017

ਮਿਲਿੰਦ ਗਾਬਾ ਦਾ ਨਵੇਂ ਗੀਤ ਜਿਸ ਦਾ ਸੱਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਰਿਲੀਜ਼ ਹੋ ਚੁੱਕਿਆ ਹੈ ਜੋ ਕਿ PTC Punjabi ਦੇ ਨਾਲ ਨਾਲ ਯੂ-ਟਿਊਬ ਤੇ ਵੀ ਜਾਰੀ ਕਿੱਤਾ ਗਿਆ ਸੀ| ਮਿਲਿੰਦ ਗਾਬਾ ਦੇ ਇਸ ਗੀਤ ਦਾ ਖੁਮਾਰ ਜਾਰੀ ਹੁੰਦੀਆਂ ਹੀ ਲੋਕਾਂ ਤੇ ਛਾ ਗਿਆ ਹੈ| ਨਿੱਕੀ ਉਮਰੇ ਸਫਲਤਾ ਦੀਆਂ ਉਚਾਈਆਂ ਨੂੰ ਛੂਣ ਵਾਲੇ ਮਿਲਿੰਦ ਗਾਬਾ ਦਾ ਹਰ ਗਾਣਾ ਲੋਕਾਂ ਦੇ ਦਿੱਲਾਂ ਤੇ ਰਾਜ ਕਰਦਾ ਹੈ| ਇਹੀ ਕਾਰਣ ਹੈ ਕੇ ਓਹਨਾ ਦਾ ਨਾਵਾਂ ਗਾਣਾ 'ਮੈ ਤੇਰੀ ਹੋ ਗਈ' ਯੂ-ਟਿਊਬ 'ਤੇ ਟਾਪ ਗੀਤਾਂ 'ਚ ਚੱਲ ਰਿਹਾ ਹੈ|

0 Comments
0

You may also like