Advertisment

ਮਿੰਦੋ ਤਸੀਲਦਾਰਨੀ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਟਾਈਟਲ ਟ੍ਰੈਕ 'ਚ ਮਿੰਦੋ ਨੇ ਕੱਢੇ ਵੱਟ

author-image
By Shaminder
New Update
ਮਿੰਦੋ ਤਸੀਲਦਾਰਨੀ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਟਾਈਟਲ ਟ੍ਰੈਕ 'ਚ ਮਿੰਦੋ ਨੇ ਕੱਢੇ ਵੱਟ
Advertisment
ਮਿੰਦੋ ਤਸੀਲਦਾਰਨੀ ਦਾ ਟਾਈਟਲ ਟ੍ਰੈਕ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ ।ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਗਾਇਆ ਸੰਦੀਪ ਥਿੰਦ ਨੇ  ਜਦਕਿ ਗੀਤ ਦੇ ਬੋਲ ਲਿਖੇ ਨੇ ਕੁਲਦੀਪ ਕੰਡਿਆਰਾ ਨੇ  । ਇਸ ਗੀਤ 'ਚ ਫ਼ਿਲਮ 'ਚ ਕੰਮ ਕਰਨ ਵਾਲੀਆਂ ਦੋਵੇਂ ਜੋੜੀਆਂ ਯਾਨੀ ਕਿ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ , ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਨਜ਼ਰ ਆ ਰਹੇ ਹਨ । ਹੋਰ ਵੇਖੋ:ਮਿੰਦੋ ਤਸੀਲਦਾਰਨੀ’ ਇਹਨਾਂ ਕਾਰਨਾਂ ਕਰਕੇ ਬਾਕਸ ਆਫ਼ਿਸ ‘ਤੇ ਹੋ ਸਕਦੀ ਹੈ ਹਿੱਟ
Advertisment
ਇਹ ਫ਼ਿਲਮ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਨੂੰ ਲੈ ਕੇ ਸਟਾਰ ਕਾਸਟ ਪੱਬਾਂ ਭਾਰ ਹੈ । ਇਸ ਗੀਤ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੈਸਨ ਥਿੰਦ ਨੇ । https://www.instagram.com/p/By_80H3Bdo5/ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਜਿਹੜੇ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ‘ਚ ਜੀਤੋ ਨਾਮ ਦਾ ਕਿਰਦਾਰ ਨਿਭਾ ਰਹੇ ਹਨ। ਈਸ਼ਾ ਇਸ ਫ਼ਿਲਮ ‘ਚ ਰਾਜਵੀਰ ਜਵੰਦਾ ਦੇ ਨਾਲ ਲੀਡ ਰੋਲ ‘ਚ ਨਜ਼ਰ ਆਉਣ ਜਾ ਰਹੇ ਹਨ।ਦੱਸ ਦਈਏ ਮਿੰਦੋ ਤਸੀਲਦਾਰਨੀ ਫ਼ਿਲਮ ‘ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ  ਮੁੱਖ ਭੂਮਿਕਾ ਨਿਭਾ ਰਹੇ ਹਨ। https://www.instagram.com/p/By-MFFRBdi0/  
Advertisment

Stay updated with the latest news headlines.

Follow us:
Advertisment
Advertisment
Latest Stories
Advertisment