Advertisment

42 ਸਾਲ ਦੀ ਹੋਈ ਲਾਰਾ ਦੱਤਾ, ਆਪਣੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਸਮਾਂ

author-image
By Rupinder Kaler
New Update
42 ਸਾਲ ਦੀ ਹੋਈ ਲਾਰਾ ਦੱਤਾ, ਆਪਣੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਸਮਾਂ
Advertisment
ਲਾਰਾ ਦੱਤਾ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰ ਹੈ । 16 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹ 42 ਸਾਲਾਂ ਦੀ ਹੋ ਗਈ ਹੈ । ਲਾਰਾ ਨੇ ਮਹੇਸ਼ ਭੂਪਤੀ ਨਾਲ ਵਿਆਹ ਕਰਵਾਇਆ ਸੀ । ਦੋਹਾਂ ਦੇ ਵਿਆਹ ਨੂੰ 8 ਸਾਲ ਹੋ ਗਏ ਹਨ । ਲਾਰਾ ਤੇ ਮਹੇਸ਼ ਦੀ ਇੱਕ ਬੇਟੀ ਵੀ ਹੈ । ਲਾਰਾ ਨੇ ‘ਅੰਦਾਜ਼’ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਲਾਰਾ ਦਾ ਫ਼ਿਲਮੀ ਕਰੀਅਰ ਕੁਝ ਖ਼ਾਸ ਨਹੀਂ ਚੱਲਿਆ । https://www.instagram.com/p/B-4Cs1AjmBZ/ ਲਾਰਾ ਨੇ ਪਾਟਨਰ, ਨੋ ਐਂਟਰੀ, ਇਨਸਾਨ, ਐਲਾਨ, ਬਲੂ, ਦੋਸਤੀ ਹਾਊਸਫੁਲ ਸਮੇਤ ਲੱਗਪਗ 25 ਫ਼ਿਲਮਾਂ ਵਿੱਚ ਕੰਮ ਕੀਤਾ । ਲਾਰਾ ਭਾਵਂੇ ਬਾਲੀਵੁੱਡ ਵਿੱਚ ਐਕਟਿਵ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਖੂਬ ਧਮਾਲ ਮਚਾ ਰਹੀ ਹੈ । ਆਏ ਦਿਨ ਉਹ ਆਪਣੇ ਘਰ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਲਾਰਾ ਨੇ 16 ਫਰਵਰੀ 2011 ਵਿੱਚ ਮਹੇਸ਼ ਭੂਪਤੀ ਨਾਲ ਰਜ਼ਿਸਟਰ ਵਿਆਹ ਕਰਵਾਇਆ ਸੀ । https://www.instagram.com/p/B9tKCS-n_cF/ ਇਸ ਤੋਂ ਬਾਅਦ ਦੋਹਾਂ ਨੇ ਗੋਆ ਵਿੱਚ ਇਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ । ਲਾਰਾ ਦੇ ਪਿਤਾ ਪੰਜਾਬੀ ਹਨ ਤੇ ਮਾਂ ਐਗਲੋ ਇੰਡੀਅਨ ਹਨ । ਲਾਰਾ ਨੇ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ ।ਮਹੇਸ਼ ਭੂਪਤੀ ਵੀ ਅਮਰੀਕਾ ਰਹਿ ਚੁੱਕੇ ਹਨ । ਉਹਨਾਂ ਦਾ ਪਹਿਲਾ ਵਿਆਹ 2001 ਵਿੱਚ ਮਾਡਲ ਸ਼ਵੇਤਾ ਜੈਸ਼ੰਕਰ ਨਾਲ ਹੋਇਆ ਸੀ । ਮਹੇਸ਼ ਭੂਪਤੀ 11 ਗਰੈਂਡ ਸਲੈਮ ਜਿੱਤ ਚੁੱਕੇ ਹਨ । https://www.instagram.com/p/B8h3hZaHuS9/
Advertisment

Stay updated with the latest news headlines.

Follow us:
Advertisment
Advertisment
Latest Stories
Advertisment