Advertisment

ਜਾਣੋ ਕਿਹੋ ਜਿਹਾ ਲਗਾ ਮਿਸ ਪੂਜਾ ਨੂੰ ਪਹਿਲਾ ਹਿੰਦੀ ਗੀਤ ਕਰਕੇ

author-image
By Gourav Kochhar
New Update
ਜਾਣੋ ਕਿਹੋ ਜਿਹਾ ਲਗਾ ਮਿਸ ਪੂਜਾ ਨੂੰ ਪਹਿਲਾ ਹਿੰਦੀ ਗੀਤ ਕਰਕੇ
Advertisment
ਬਾਲੀਵੁੱਡ ਵਿਚ ਅੱਜ ਕਲ ਪੰਜਾਬੀ ਗਾਇਕਾਂ ਦੀ ਪੂਰੀ ਚੜਾਈ ਆ | ਹਰ ਕੋਈ ਬਾਲੀਵੁੱਡ ਫ਼ਿਲਮ ਬਣਾਉਣ ਵਾਲਾ ਚਾਹੁੰਦਾ ਹੈ ਕਿ ਉਸਦੀ ਫ਼ਿਲਮ ਵਿਚ ਕੋਈ ਪੰਜਾਬੀ ਬੀਟ ਗੀਤ ਜਰੂਰ ਹੋਵੇ, ਫਿਰ ਚਾਹੇ ਉਹ ਹਨੀ ਸਿੰਘ ਦਾ ਹੋਵੇ ਜਾਂ ਹੋਵੇ ਗੁਰੂ ਰੰਧਾਵਾ ਦਾ | ਪਰ ਹੁਣ ਇਨ੍ਹਾਂ ਪੰਜਾਬੀ ਗਾਇਕਾਂ ਦੀ ਸੂਚੀ ਵਿਚ ਇਕ ਹੋਰ ਨਾਮ ਜੁੜਦਾ ਨਜ਼ਰ ਆ ਰਿਹਾ ਹੈ, ਤੇ ਉਹ ਨਾਮ ਹੈ ਮਿਸ ਪੂਜਾ ਦਾ | ਜੀ ਹਾਂ ਤੁਸੀਂ ਮਿਸ ਪੂਜਾ ਨੂੰ ਪੰਜਾਬੀ ਗੀਤ ਗਾਉਂਦੇ ਤਾਂ ਬਹੁਤ ਵਾਰ ਵੇਖਿਆ ਹੋਣਾ ਹੈ ਪਰ ਹੁਣ ਮਿਸ ਪੂਜਾ ਨੇ ਇਕ ਹਿੰਦੀ ਗੀਤ ਗਾਇਆ ਹੈ ਜਿਸਦਾ ਨਾਮ ਹੈ ਪਰਦੇ ਮੇਂ ਰਹਿਣੇ ਦੋ | ਆਸ਼ਾ ਭੋਸਲੇ ਦੁਆਰਾ ਗਾਇਆ ਇਹ ਗੀਤ ਕਿਸੀ ਸਮੇਂ ਬਹੁਤ ਹਿੱਟ ਹੋਇਆ ਸੀ | ਪਰ ਪੰਜਾਬੀ ਗਾਇਕਾ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਤੇ ਮੀਠੀ ਆਵਾਜ਼ ਵਿਚ ਗਾ ਕੇ ਗੀਤ ਨੂੰ ਸੁਪਰ-ਡੁਪਰ ਹਿੱਟ ਕਰ ਦਿੱਤਾ ਹੈ | ਇਸ ਗੀਤ ਨੂੰ ਲੋਕਾਂ ਨੇ ਇਨ੍ਹਾਂ ਪਸੰਦ ਕਿੱਤਾ ਹੈ ਕਿ ਹੈ ਕੁਝ ਹੀ ਘੰਟਿਆਂ ਵਿਚ ਟਰੇਂਡਿੰਗ ਤੇ ਆ ਗਿਆ | ਜੋ ਵੀ ਕਹੋ ਪੰਜਾਬ ਦੀ ਇਹ ਗਾਇਕਾ ਬਾਕੀ ਗਾਇਕਾਂ ਤੋਂ ਕਿੱਤੇ ਘੱਟ ਨਹੀਂ |
Advertisment
ਜਾਣੋ ਕਿਥੇ ਮਨਾਉਣਗੇ ਮਿਸ ਪੂਜਾ ਲੋਹੜੀ ਦਾ ਤਿਓਹਾਰ ਤਿਓਹਾਰ ਦਾ ਮੌਸਮ ਚੱਲ ਰਿਹਾ ਹੈ ਤੇ ਸਾਰਾ ਪੰਜਾਬ ਅੱਜ ਕਲ ਆਉਣ ਵਾਲੇ ਤਿਓਹਾਰ ਲੋਹੜੀ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ | ਮਿਸ ਪੂਜਾ ਨੇ ਵੀ ਲੋਹੜੀ ਨੂੰ ਲੈ ਕੇ ਕੁਝ ਯੋਜਨਾ ਬਣਾਈ ਹੋਈ ਹੈ, ਖ਼ਬਰ ਮਿੱਲੀ ਹੈ ਕਿ ਉਹ ਇਸ ਸਾਲ ਲੋਹੜੀ ਆਪਣੇ ਪਰਿਵਾਰ ਨਾਲ ਮਨਾਉਗੇ | ਜੀ ਹਾਂ ਇਕ ਇੰਟਰਵਿਊ ਦੌਰਾਨ ਮਿਸ ਪੂਜਾ Miss Pooja ਨੇ ਦਸਿਆ ਕਿ ਲੋਹੜੀ ਉਨ੍ਹਾਂ ਦਾ ਇਕ ਪਸੰਦੀਦਾ ਤਿਓਹਾਰ ਹੈ ਤੇ ਉਹ ਇਸ ਤਿਓਹਾਰ ਨੂੰ ਆਪਣੇ ਪਰਿਵਾਰ ਨਾਲ ਮਨਾਉਣਾ ਪਸੰਦ ਕਰਦੇ ਹਨ | ਤੇ ਉਨ੍ਹਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਮਾਨ ਹੁੰਦਾ ਹੈ ਉਨ੍ਹਾਂ ਮਾਂ-ਬਾਪ ਤੇ ਜੋ ਧੀਆਂ ਲਈ ਲੋਹੜੀ ਮਨਾਉਂਦੇ ਹਨ | ਮੁੰਡਿਆਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ ਹੈ ਪਰ ਮਿਸ ਪੂਜਾ ਨੂੰ ਫ਼ਕਰ ਹੈ ਉਨ੍ਹਾਂ ਤੇ ਜੋ ਧੀ ਨੂੰ ਘੱਟ ਨਹੀਂ ਸਮਝਦੇ ਅਤੇ ਉਨ੍ਹਾਂ ਲਈ ਵੀ ਲੋਹੜੀ ਮਨਾਉਂਦੇ ਹਨ | publive-image     
Advertisment

Stay updated with the latest news headlines.

Follow us:
Advertisment
Advertisment
Latest Stories
Advertisment