ਮਿਸ ਪੂਜਾ ਅਤੇ ਅਤੇ ਸਿੰਗਾ ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

Written by  Shaminder   |  January 07th 2023 03:20 PM  |  Updated: January 07th 2023 03:20 PM

ਮਿਸ ਪੂਜਾ ਅਤੇ ਅਤੇ ਸਿੰਗਾ ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਮਿਸ ਪੂਜਾ (Miss Pooja) ਅਤੇ ਸਿੰਗਾ (Singga)ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੋਨੇਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਯੰਗ ਆਰਮੀ ਦੇ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਇੱਕ ਪਤੀ ਪਤਨੀ ਦੀ ਰੋਮਾਂਟਿਕ ਕਮਿਸਟਰੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪਤੀ ਪਤਨੀ ‘ਚ ਖੱਟੀ ਮਿੱਠੀ ਨੋਕ ਝੋਕ ਹੁੰਦੀ ਰਹਿੰਦੀ ਹੈ ।

singga image Source : Youtube

ਹੋਰ ਪੜ੍ਹੋ : ਜੈਨੀ ਜੌਹਲ ਨੇ ਆਪਣੇ ਨਵੇਂ ਗਾਣੇ ‘ਚ ਆਪਣੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ‘ਲਾਈਵ ਸ਼ੋਆਂ ‘ਚ ਸੰਘ ਆਵਾਜ਼ ਨਾ ਕੱਢੇ, ਆਪਣੇ ਆਪ ਨੂੰ ਦੱਸਦੇ…’

ਜਦੋਂ ਪਤੀ ਲੜਦਾ ਹੈ ਤਾਂ ਬਾਅਦ ‘ਚ ਉਸ ਨੂੰ ਅਫਸੋਸ ਵੀ ਹੁੰਦਾ ਹੈ ਤਾਂ ਸਾਰਾ ਦਿਨ ਉਸ ਨੂੰ ਇਸ ਗੱਲ ਦਾ ਪਛਤਾਵਾ ਵੀ ਹੁੰਦਾ ਹੈ । ਜਿਸ ਤੋਂ ਬਾਅਦ ਪਤਨੀ ਇਸ ਗੀਤ ਦੇ ਜ਼ਰੀਏ ਕਹਿੰਦੀ ਹੈ ਕਿ ਜੇ ਨਰਾਜ਼ ਹੋਣਾ ਏਨਾਂ ਹੀ ਬੁਰਾ ਲੱਗਦਾ ਹੈ ਤਾਂ ਉਸ ਉਸ ਦੇ ਨਾਲ ਲੜਦਾ ਹੀ ਕਿਉਂ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Miss Pooja ,,.' image Source : Youtube

ਹੋਰ ਪੜ੍ਹੋ : ਬਿਪਾਸ਼ਾ ਬਾਸੂ ਦਾ ਅੱਜ ਹੈ ਜਨਮਦਿਨ, ਪਤੀ ਕਰਣ ਸਿੰਘ ਗਰੋਵਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

Miss Pooja ,,.- Image Source : Youtube

ਗੱਲ ਜੇ ਸਿੰਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕਈ ਹਿੱਟ ਗੀਤ ਦਿੱਤੇ ਹਨ । ਉਹ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।

 

View this post on Instagram

 

A post shared by Miss Pooja (@misspooja)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network