ਮਿਸ ਪੂਜਾ ਆਪਣੇ ਪਿਤਾ ਨੂੰ ਯਾਦ ਕਰਕੇ ਹੋਏ ਭਾਵੁਕ, ਤਸਵੀਰ ਸਾਂਝੀ ਕਰ ਸਾਂਝੇ ਕੀਤੇ ਦਿਲ ਦੇ ਜਜ਼ਬਾਤ

written by Shaminder | October 14, 2020

ਮਿਸ ਪੂਜਾ ਆਪਣੇ ਪਿਤਾ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਜੋ ਪਿਉ ਧੀ ਦੇ ਪਿਆਰ ਨੂੰ ਦਰਸਾ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪਿਤਾ ਦਾ ਪਿਆਰ ਹਮੇਸ਼ਾ ਆਪਣੀ ਧੀ ਲਈ ਬਰਕਰਾਰ ਰਹਿੰਦਾ ਹੈ ।

miss pooja miss pooja

ਬੇਸ਼ੱਕ ਅੱਜ ਉਨ੍ਹਾਂ ਦੇ ਪਿਤਾ ਅੱਜ ਇਸ ਦੁਨੀਆ ‘ਚ ਨਹੀਂ ਹਨ, ਪਰ ਉਨ੍ਹਾਂ ਦਾ ਪਿਆਰ ਅਤੇ ਦੁਆਵਾਂ ਹਮੇਸ਼ਾ ਉਨ੍ਹਾਂ ਦੇ ਨਾਲ ਹਨ । ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਪੜ੍ਹੋ : ਪਿਤਾ ਦੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦੇ ਹੋਏ ਮਿਸ ਪੂਜਾ ਨੇ ਪਾਈ ਭਾਵੁਕ ਪੋਸਟ- ‘ਹਿੰਮਤ ਕਰ ਰਹੀ ਹਾਂ ਤੁਹਾਡੇ ਦੱਸੇ ਹੋਏ ਰਾਹਾਂ ‘ਤੇ ਚੱਲਣ ਦੀ’

miss-pooja miss-pooja

ਪਰ ਏਨੀਂ ਦਿਨੀਂ ਉਹ ਆਪਣੇ ਪਿਤਾ ਨੂੰ ਲੈ ਕੇ ਬੇਹੱਦ ਉਦਾਸ ਹਨ ।

miss pooja miss pooja

ਅਕਸਰ ਆਪਣੇ ਪਿਤਾ ਦੀ ਯਾਦ ‘ਚ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ । ਮਿਸ ਪੂਜਾ ਨੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ ।

 

View this post on Instagram

 

❤️ you Papa ...

A post shared by Miss Pooja (@misspooja) on

You may also like