Advertisment

ਮਿਸ ਪੂਜਾ ਇੱਕ ਵਾਰ ਫਿਰ ਦਿਖਾਈ ਦੇਵੇਗੀ ਦੇਸੀ ਅੰਦਾਜ਼ ਵਿੱਚ

author-image
By Rupinder Kaler
New Update
ਮਿਸ ਪੂਜਾ ਇੱਕ ਵਾਰ ਫਿਰ ਦਿਖਾਈ ਦੇਵੇਗੀ ਦੇਸੀ ਅੰਦਾਜ਼ ਵਿੱਚ
Advertisment
ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਮਿਸ ਪੂਜਾ ਹੁਣ ਇੱਕ ਹੋਰ ਹਿੱਟ ਗੀਤ ਦੇਣ ਜਾ ਰਹੇ ਹਨ । ਜਿਸ ਦੀ ਜਾਣਕਾਰੀ ਮਿਸ ਪੂਜਾ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤੀ ਹੈ । ਮਿਸ ਪੂਜਾ ‘ਮਹਿੰਦੀ’ ਟਾਈਟਲ ਹੇਠ ਨਵਾਂ ਗਾਣਾ ਰਿਲੀਜ਼ ਕਰੇਗੀ ।ਉਹਨਾਂ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਇਹ ਗਾਣਾ ਬਿਲਕੁਲ ਦੇਸੀ ਹੋਵੇਗਾ ਪਰ ਇਸ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾਵੇਗਾ । publive-image ਗਾਣੇ ਨੂੰ ਮਿਊਜ਼ਿਕ dj ksr ਨੇ ਦਿੱਤਾ ਹੈ ਜਦੋਂ ਕਿ ਗਾਣੇ ਦੇ ਬੋਲ yaad ਨੇ ਲਿਖੇ ਹਨ । ਗਾਣੇ ਦੀ ਵੀਡੀਓ minister music ਨੇ ਫ਼ਿਲਮਾਈ ਹੈ । ਗਾਣੇ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । https://www.instagram.com/p/B4SKCV6AKxn/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਿਸ ਪੂਜਾ ਨੇ ਮਿਲਿੰਦ ਗਾਬਾ ਦੇ ਨਾਲ ਸੋਹਣਿਆ 2 ਗਾਣਾ ਰਿਲੀਜ਼ ਕੀਤਾ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । ਮਿਸ ਪੂਜਾ ਦਾ ਇਹ ਰੋਮਾਂਟਿਕ ਗਾਣਾ ਹਰ ਇਕ ਦੇ ਦਿਲ ਨੂੰ ਛੂਹ ਗਿਆ ਸੀ । ਮਿਸ ਪੂਜਾ ਦਾ ਮਹਿੰਦੀ ਗਾਣਾ ਲੋਕਾਂ ਦੇ ਦਿਲਾਂ ਨੂੰ ਕਿੰਨਾ ਛੂੰਹਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ । https://www.instagram.com/p/B2TJjnxA5vt/
Advertisment

Stay updated with the latest news headlines.

Follow us:
Advertisment
Advertisment
Latest Stories
Advertisment