ਕੌਣ ਮਿਸ ਪੂਜਾ ਨੂੰ ਵਾਰ-ਵਾਰ ਕਰ ਰਿਹਾ ਹੈ ਪ੍ਰਪੋਜ,ਵੇਖੋ ਵੀਡਿਓ 

Written by  Shaminder   |  December 31st 2018 04:01 PM  |  Updated: December 31st 2018 04:57 PM

ਕੌਣ ਮਿਸ ਪੂਜਾ ਨੂੰ ਵਾਰ-ਵਾਰ ਕਰ ਰਿਹਾ ਹੈ ਪ੍ਰਪੋਜ,ਵੇਖੋ ਵੀਡਿਓ 

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਗੀਤ 'ਨਾ ਮੁੰਡਿਆਂ ਪ੍ਰਪੋਜ ਨਾ ਕਰ ਰੋਕ ਰੋਕ ਕੇ ਰੋਜ਼ ਨਾ ਕਰ' ਇਸ ਗੀਤ ਨੂੰ ਤਬਲੇ ਦੀ ਤਾਲ 'ਤੇ ਮਿਸ ਪੂਜਾ ਗਾ ਰਹੇ ਨੇ ਅਤੇ ਇਸ ਗੀਤ ਦੇ ਜ਼ਰੀਏ ਉਹ ਆਪਣੀ ਗੱਲ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪਾਣੀ ਵੀ ਬ੍ਰਾਂਡੇਡ ਪੀਂਦਾ ਹੈ ਜਦਕਿ ਉਸ ਦੇ ਮਾਪਿਆਂ ਨੂੰ ਉਸ ਦੇ ਦਾਜ ਦਾ ਫਿਕਰ ਪਿਆ ਹੋਇਆ ।

ਹੋਰ ਵੇਖੋ : ‘ਫੋਕ –ਇ- ਸਤਾਨ 2019’ ‘ਚ ਅੱਜ ਰਾਤ ਦਸ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ਕਲਾਕਾਰ ਲਗਾਉਣਗੇ ਰੌਣਕਾਂ ,ਵੇਖੋ ਵੀਡਿਓ

https://www.instagram.com/p/BsAv9j6j3Ed/

ਮਿਸ ਪੂਜਾ ਦਾ ਇਹ ਗੀਤ ਹਾਲਾਂਕਿ ਕਾਫੀ ਪੁਰਾਣਾ ਹੈ ਪਰ ਹੁਣ ਮਿਸ ਪੂਜਾ ਨੇ ਇਸ ਗੀਤ ਨੂੰ ਤਬਲੇ ਦੀ ਤਾਲ 'ਤੇ ਗਾਉਣ ਦੀ ਕੋਸ਼ਿਸ਼ ਕੀਤੀ ਹੈ । ਮਿਸ ਪੂਜਾ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

miss pooja miss pooja

ਉਹ ਆਪਣੇ ਵੀਡਿਓ ਅਕਸਰ ਇੰਸਟਾਗ੍ਰਾਮ 'ਤੇ ਸਾਂਝੇ ਕਰਦੇ ਰਹਿੰਦੇ ਨੇ ਭਾਵੇਂ ਉਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੇ ਪ੍ਰੋਫੈਸ਼ਨ ਬਾਰੇ । ਉਹ ਅਕਸਰ ਆਪਣੇ ਚਾਹੁਣ ਵਾਲਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network