Advertisment

ਅੱਜ ਦੇ ਦਿਨ ਮਿਸ ਪੂਜਾ ਦੇ ਘਰ 'ਚ ਆਈ ਸੀ ਖੁਸ਼ੀ, ਪਿਆਰੀ ਜਿਹੀ ਪੋਸਟ ਪਾ ਕੇ ਭਾਣਜੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

author-image
By Lajwinder kaur
New Update
ਅੱਜ ਦੇ ਦਿਨ ਮਿਸ ਪੂਜਾ ਦੇ ਘਰ 'ਚ ਆਈ ਸੀ ਖੁਸ਼ੀ, ਪਿਆਰੀ ਜਿਹੀ ਪੋਸਟ ਪਾ ਕੇ ਭਾਣਜੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ
Advertisment
ਪੰਜਾਬੀ ਗਾਇਕਾ ਮਿਸ ਪੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਛੋਟੇ ਬੱਚੇ ਦੇ ਨਾਲ ਖੂਬ ਸਮਾਂ ਬਿਤਾ ਰਹੇ ਨੇ । publive-image
Advertisment
 ਹੋਰ ਵੇਖੋ: ਕਦੇ ਘਰ ਦੀ ਗਰੀਬੀ ਕਰਕੇ ਭੁੱਖੇ ਪੇਟ ਸੌਂਦੀ ਸੀ ਭਾਰਤੀ, ਅੱਜ ਇੱਕ ਸ਼ੋਅ ਦੇ ਲੈਂਦੀ ਹੈ ਏਨੇਂ ਲੱਖ ਰੁਪਏ ਅੱਜ ਦਾ ਦਿਨ ਉਨ੍ਹਾਂ ਦੇ ਲਈ ਬਹੁਤ ਖ਼ਾਸ ਹੈ ਕਿਉਂਕਿ ਅੱਜ ਉਨ੍ਹਾਂ ਦੀ ਕਿਊਟ ਜਿਹੀ ਭਾਣਜੀ ਦਾ ਬਰਥਡੇਅ ਹੈ । ਉਨ੍ਹਾਂ ਨੇ ਆਪਣੀ ਭਾਣਜੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਪਾਰੂ । ਚਲੋ ਜੀ ਸਾਰੇ ਜਲਦੀ ਜਲਦੀ ਵਿਸ਼ ਕਰੋ !! ਇੱਕ ਸਾਲ ਦੀ ਹੋਗੀ ਆਪਣੀ ਭਾਣਜੀ ਪਰਵਾਨ ਕੌਰ (Parwaan Kaur) ਵਾਹਿਗੁਰੂ ਮਿਹਰ ਕਰਨ’ । ਫੈਨਜ਼ ਕਮੈਂਟਸ ਕਰਕੇ ਬੱਚੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । publive-image ਦੱਸ ਦਈਏ ਹਾਲ ਹੀ ‘ਚ ਮਿਸ ਪੂਜਾ ਤੇ ਗੀਤਾ ਜ਼ੈਲਦਾਰ ਡਿਊਟ ਗੀਤ ‘ਕਿੱਲਰ ਰਕਾਨ’ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਮਿਸ ਪੂਜਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment