ਮਿਸ ਪੂਜਾ ਦਾ ਨਵਾਂ ਗੀਤ ‘ਇੱਕ ਨੰਬਰ ਦੀ ਚੀਜ਼’ ਹੋਇਆ ਰਿਲੀਜ਼ By Shaminder 11 Nov 2020 | Updated On 11 Nov 2020 13:04 IST in Punjabi Buzz latest songs New Update Advertisment ਮਿਸ ਪੂਜਾ ਦੀ ਆਵਾਜ਼ ‘ਚ ਨਵਾਂ ਗੀਤ ‘ਇੱਕ ਨੰਬਰ ਦੀ ਚੀਜ਼’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁੱਖ ਕਿਰਪਾਲੇਵਾਲੇ ਦੇ ਲਿਖੇ ਹੋਏ ਹਨ । ਜਦੋਂਕਿ ਮਿਊਜ਼ਿਕ ਨੇਸ਼ਨ ਬ੍ਰਦਰਸ ਵੱਲੋਂ ਦਿੱਤਾ ਗਿਆ ਹੈ । ਮੇਲ ਲੀਡ ਮਾਡਲ ਦੇ ਤੌਰ ਤੇ ਅਮਰਦੀਪ ਫੌਗਾਟ ਨਜ਼ਰ ਆ ਰਹੇ ਹਨ । Advertisment ਜਦੋਂਕਿ ਫੀਮੇਲ ਮਾਡਲ ਦੇ ਤੌਰ ‘ਤੇ ਹਿਮਾਂਸ਼ੀ ਖੁਰਾਣਾ ਵਿਖਾਈ ਦੇ ਰਹੇ ਹਨ । ਇਹ ਇਕ ਰੋਮਾਂਟਿਕ ਸੌਂਗ ਹੈ । ਜਿਸ ‘ਚ ਇੱਕ ਗੱਭਰੂ ਅਤੇ ਮੁਟਿਆਰ ਦੇ ਪਿਆਰ ਨੂੰ ਵਿਖਾਇਆ ਗਿਆ ਹੈ । ਹੋਰ ਪੜ੍ਹੋ : ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ ‘Sohna Sohna Munda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ Advertisment ਮਿਸ ਪੂਜਾ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਿਸ ਪੂਜਾ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਦੇ ਗੀਤਾਂ ‘ਚ ਹਰ ਤਰ੍ਹਾਂ ਦੇ ਗੀਤ ਸ਼ਾਮਿਲ ਹਨ । ਭਾਵੇਂ ਉਹ ਪਾਰਟੀ ਸੌਂਗ ਹੋਣ, ਸੈਡ ਸੌਂਗ ਹੋਣ ਜਾਂ ਫਿਰ ਬੀਟ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ । View this post on Instagram Singer - @Misspooja Featuring himanshi Khurana Music - @Nationbrothersmusic Lyrics - Sukh Kirpalewal Video - @Regdofficial Label - @nupuraudio Outfits - @aliwarofficial HMUA - @roopkaurcelebritymua Jewellery - @aliwarjewellery Artist managed by - @nidhe_kk @guptakshitij @guptapulkit @sumit_bamal A post shared by Himanshi Khurana ? (@iamhimanshikhurana) on Nov 10, 2020 at 3:59am PST #pollywood #miss-pooja #himanshi-khurana #ik-no-di-cheez Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article