Advertisment

ਮਿਸ ਪੂਜਾ ਦਾ ਨਵਾਂ ਗੀਤ ‘ਇੱਕ ਨੰਬਰ ਦੀ ਚੀਜ਼’ ਹੋਇਆ ਰਿਲੀਜ਼

author-image
By Shaminder
New Update
ਮਿਸ ਪੂਜਾ ਦਾ ਨਵਾਂ ਗੀਤ ‘ਇੱਕ ਨੰਬਰ ਦੀ ਚੀਜ਼’ ਹੋਇਆ ਰਿਲੀਜ਼
Advertisment
ਮਿਸ ਪੂਜਾ ਦੀ ਆਵਾਜ਼ ‘ਚ ਨਵਾਂ ਗੀਤ ‘ਇੱਕ ਨੰਬਰ ਦੀ ਚੀਜ਼’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁੱਖ ਕਿਰਪਾਲੇਵਾਲੇ ਦੇ ਲਿਖੇ ਹੋਏ ਹਨ । ਜਦੋਂਕਿ ਮਿਊਜ਼ਿਕ ਨੇਸ਼ਨ ਬ੍ਰਦਰਸ ਵੱਲੋਂ ਦਿੱਤਾ ਗਿਆ ਹੈ । ਮੇਲ ਲੀਡ ਮਾਡਲ ਦੇ ਤੌਰ ਤੇ ਅਮਰਦੀਪ ਫੌਗਾਟ ਨਜ਼ਰ ਆ ਰਹੇ ਹਨ ।
Advertisment
himanshi ਜਦੋਂਕਿ ਫੀਮੇਲ ਮਾਡਲ ਦੇ ਤੌਰ ‘ਤੇ ਹਿਮਾਂਸ਼ੀ ਖੁਰਾਣਾ ਵਿਖਾਈ ਦੇ ਰਹੇ ਹਨ । ਇਹ ਇਕ ਰੋਮਾਂਟਿਕ ਸੌਂਗ ਹੈ । ਜਿਸ ‘ਚ ਇੱਕ ਗੱਭਰੂ ਅਤੇ ਮੁਟਿਆਰ ਦੇ ਪਿਆਰ ਨੂੰ ਵਿਖਾਇਆ ਗਿਆ ਹੈ । ਹੋਰ ਪੜ੍ਹੋ : ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ ‘Sohna Sohna Munda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
Advertisment
himanshi ਮਿਸ ਪੂਜਾ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਿਸ ਪੂਜਾ ਕਈ ਹਿੱਟ ਗੀਤ ਦੇ ਚੁੱਕੇ ਹਨ । himanshi Khurana ਉਨ੍ਹਾਂ ਦੇ ਗੀਤਾਂ ‘ਚ ਹਰ ਤਰ੍ਹਾਂ ਦੇ ਗੀਤ ਸ਼ਾਮਿਲ ਹਨ । ਭਾਵੇਂ ਉਹ ਪਾਰਟੀ ਸੌਂਗ ਹੋਣ, ਸੈਡ ਸੌਂਗ ਹੋਣ ਜਾਂ ਫਿਰ ਬੀਟ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment