ਪੰਜਾਬੀ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ ‘ਮਿਸ ਪੀਟੀਸੀ ਪੰਜਾਬੀ 2021’

written by Lajwinder kaur | January 28, 2021

ਪੀਟੀਸੀ ਪੰਜਾਬੀ ਨੌਜਵਾਨਾਂ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਟਿਆਰਾਂ ਦੇ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2021, ਪਰ ਵੱਖਰੇ ਢੰਗ ਦੇ ਨਾਲ । ਕੋਵਿਡ-19 ਕਰਕੇ ਇਸ ਵਾਰ ਐਂਟਰੀ ਆਨਲਾਈਨ ਹੋ ਰਹੀ ਹੈ । miss ptc punjabi image ਹੋਰ ਪੜ੍ਹੋ : ਸਾਰਥੀ ਕੇ ਕਿਸਾਨ ਅੰਦੋਲਨ ‘ਚ ਕੁਝ ਇਸ ਤਰ੍ਹਾਂ ਸੇਵਾ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ
ਮੁਟਿਆਰਾਂ ਦੇ ਆਡੀਸ਼ਨ ਆਨਲਾਈਨ ਹੋਣਗੇ । ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੀ ਐਂਟਰੀਆਂ ਭੇਜੀਆਂ ਨੇ। ਇਸ ਵਾਰ ਵੀ ਫ਼ਿਲਮੀ ਜਗਤ ਦੀਆਂ ਨਾਮੀਆਂ ਹਸਤੀਆਂ ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ । miss ptc punjabi 2021 ਬਹੁਤ ਜਲਦ ਇਹ ਸ਼ੋਅ ਦਰਸ਼ਕਾਂ ਦੇ ਰੁਬਰੂ ਹੋਵੇਗਾ । ਦੱਸ ਦਈਏ ਮਿਸ ਪੀਟੀਸੀ ਪੰਜਾਬੀ ਨੇ ਫ਼ਿਲਮੀ ਜਗਤ ਨੂੰ ਕਈ ਐਟਕਰੈੱਸਸ ਦਿੱਤੀਆਂ ਨੇ । ਮੁਟਿਆਰਾਂ ਮਿਸ ਪੀਟੀਸੀ ਪੰਜਾਬੀ 2021 ਨੂੰ ਲੈ ਕੇ ਕਾਫੀ ਉਤਸੁਕ ਨੇ । miss ptc punjabi

 
View this post on Instagram
 

A post shared by PTC Punjabi (@ptc.network)

0 Comments
0

You may also like