ਪੰਜਾਬੀ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ ‘ਮਿਸ ਪੀਟੀਸੀ ਪੰਜਾਬੀ 2021’

Written by  Lajwinder kaur   |  January 28th 2021 06:56 PM  |  Updated: January 28th 2021 06:57 PM

ਪੰਜਾਬੀ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ ‘ਮਿਸ ਪੀਟੀਸੀ ਪੰਜਾਬੀ 2021’

ਪੀਟੀਸੀ ਪੰਜਾਬੀ ਨੌਜਵਾਨਾਂ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਟਿਆਰਾਂ ਦੇ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2021, ਪਰ ਵੱਖਰੇ ਢੰਗ ਦੇ ਨਾਲ । ਕੋਵਿਡ-19 ਕਰਕੇ ਇਸ ਵਾਰ ਐਂਟਰੀ ਆਨਲਾਈਨ ਹੋ ਰਹੀ ਹੈ ।

miss ptc punjabi image

ਹੋਰ ਪੜ੍ਹੋ : ਸਾਰਥੀ ਕੇ ਕਿਸਾਨ ਅੰਦੋਲਨ ‘ਚ ਕੁਝ ਇਸ ਤਰ੍ਹਾਂ ਸੇਵਾ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

ਮੁਟਿਆਰਾਂ ਦੇ ਆਡੀਸ਼ਨ ਆਨਲਾਈਨ ਹੋਣਗੇ । ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੀ ਐਂਟਰੀਆਂ ਭੇਜੀਆਂ ਨੇ। ਇਸ ਵਾਰ ਵੀ ਫ਼ਿਲਮੀ ਜਗਤ ਦੀਆਂ ਨਾਮੀਆਂ ਹਸਤੀਆਂ ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ ।

miss ptc punjabi 2021

ਬਹੁਤ ਜਲਦ ਇਹ ਸ਼ੋਅ ਦਰਸ਼ਕਾਂ ਦੇ ਰੁਬਰੂ ਹੋਵੇਗਾ । ਦੱਸ ਦਈਏ ਮਿਸ ਪੀਟੀਸੀ ਪੰਜਾਬੀ ਨੇ ਫ਼ਿਲਮੀ ਜਗਤ ਨੂੰ ਕਈ ਐਟਕਰੈੱਸਸ ਦਿੱਤੀਆਂ ਨੇ । ਮੁਟਿਆਰਾਂ ਮਿਸ ਪੀਟੀਸੀ ਪੰਜਾਬੀ 2021 ਨੂੰ ਲੈ ਕੇ ਕਾਫੀ ਉਤਸੁਕ ਨੇ ।

miss ptc punjabi

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network