Advertisment

ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਜਲੰਧਰ ਆਡੀਸ਼ਨ

author-image
By Rupinder Kaler
New Update
ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਜਲੰਧਰ ਆਡੀਸ਼ਨ
Advertisment
ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰ ਰਿਹਾ ਹੈ । ਇਸ ਸ਼ੋਅ ਵਿੱਚ ਤੁਸੀਂ ਚੰਡੀਗੜ੍ਹ, ਲੁਧਿਆਣਾ ਤੇ ਅੰਮ੍ਰਿਤਸਰ ਦੇ ਆਡੀਸ਼ਨ ਦੇਖ ਲਏ ਹਨ । ਇਹਨਾਂ ਆਡੀਸ਼ਨਾਂ ਨੂੰ ਲੈ ਕੇ ਪੰਜਾਬੀ ਮੁਟਿਆਰਾਂ ਦਾ ਉਤਸ਼ਾਹ ਦੇਖਦੇ ਹੀ ਬਣ ਰਿਹਾ ਹੈ । ਪਰ ਦੁਆਬੇ ਦੇ ਜਲੰਧਰ ਸ਼ਹਿਰ ਵਿੱਚ ਹੋਏ ਆਡੀਸ਼ਨ ਨੂੰ ਲੈ ਕੇ ਕੁੜੀਆਂ ਵਿੱਚ ਕੁਝ ਜ਼ਿਆਦਾ ਹੀ ਜੋਸ਼ ਸੀ । https://www.instagram.com/p/Bzw_gQNFRn7/ ਆਡੀਸ਼ਨ ਦੇਣ ਆਈ ਹਰ ਕੁੜੀ ਵਿੱਚ ਆਪਣੇ ਟੈਲੇਂਟ ਨੂੰ ਸਾਬਤ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਸੀ । ਪਰ ਸ਼ੋਅ ਦੀਆਂ ਜੱਜਾਂ ਦੀ ਪਾਰਖੀ ਨਜ਼ਰ ਨੇ ਇਹਨਾਂ ਕੁੜੀਆਂ ਵਿੱਚੋਂ ਕੁਝ ਗਿਣੀਆਂ ਚੁਣੀਆਂ ਕੁੜੀਆਂ ਦੀ ਹੀ ਚੋਣ ਕੀਤੀ । ਕਿਹੜੀਆਂ ਹਨ ਇਹ ਖੁਸ਼ਨਸੀਬ ਕੁੜੀਆਂ, ਇਹ ਜਾਨਣ ਲਈ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਅੱਜ ਰਾਤ ਯਾਨੀ ਵੀਰਵਾਰ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਆਡੀਸ਼ਨਾਂ ਵਿੱਚ ਚੁਣੀਆਂ ਗਈਆਂ ਕੁੜੀਆਂ ਹੀ ‘ਮਿਸ ਪੀਟੀਸੀ ਪੰਜਾਬੀ-2019’ ਦੇ ਅਗਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ ਤੇ ਕੋਈ ਇੱਕ ਮੁਟਿਆਰ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਪਹਿਨੇਗੀ । https://www.instagram.com/p/BzxCqhBFdfZ/
Advertisment

Stay updated with the latest news headlines.

Follow us:
Advertisment
Advertisment
Latest Stories
Advertisment