Advertisment

‘ਹੁਣ ਆ ਗਿਆ ਦਸੰਬਰ ਤੇ ਮਿੱਤਰਾਂ ਦਾ ਨੰਬਰ’, ਦੇਖੋ ਕੀ ਨਵਾਂ ਲੈ ਕੇ ਆ ਰਹੇ ਨੇ ਮਨੀ ਔਜਲਾ

author-image
By Lajwinder kaur
New Update
‘ਹੁਣ ਆ ਗਿਆ ਦਸੰਬਰ ਤੇ ਮਿੱਤਰਾਂ ਦਾ ਨੰਬਰ’, ਦੇਖੋ ਕੀ ਨਵਾਂ ਲੈ ਕੇ ਆ ਰਹੇ ਨੇ ਮਨੀ ਔਜਲਾ
Advertisment
ਪੰਜਾਬੀ ਸਿੰਗਰ ਮਨੀ ਔਜਲਾ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ । ਹੁਣ ਇਸ ਵਾਰ ਉਹ ਅਪਣੇ ਫੈਨਜ਼ ਲਈ ਕੁੱਝ ਵੱਖਰਾ ਲੈ ਕੇ ਆ ਰਹੇ ਹਨ। ਹਾਂ ਜੀ ਪੰਜਾਬੀ ਗਾਇਕ ਮਨੀ ਔਜਲਾ ਨੇ ਅਪਣੇ ਇੰਸਟਾਗ੍ਰਾਮ ਤੋਂ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ਪਾਉਂਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘“ਹੁਣ ਆ ਗਿਆ ਦਸੰਬਰ ਤੇ ਮਿੱਤਰਾਂ ਦਾ ਨੰਬਰ”ਅਪਣਾ ਨਵਾਂ ਗੀਤ ਤਿਆਰ ਆ ਡੇਟ ਕਰਲੋ ਨੋਟ #ਫੇਮ ‘ https://www.instagram.com/p/Bq5FKfKBUQx/ ਪੋਸਟਰ ਦੇਖ ਕੇ ਲੱਗਦਾ ਹੈ ਕਿ ਇਹ ਬੀਟ ਸੌਗ ਹੋਵੇਗਾ। ਮਨੀ ਔਜਲਾ ਦੀ ਲੁੱਕ ਵੀ ਵਧੀਆ ਲੱਗ ਰਹੀ ਹੈ ਤੇ ਨਾਲ ਹੀ ਰੋਚ ਕਿਲਾ ਵੀ ਨਜ਼ਰ ਆ ਰਹੇ ਹਨ। ਮਨੀ ਔਜਲਾ ਦਾ ਨਵਾਂ ਗੀਤ ਫੇਮ 8 ਦਸੰਬਰ ਨੂੰ ਲੋਕਾਂ ਦੇ ਰੂਬਰੂ ਹੋਵੇਗਾ। ਗੀਤ ਦੇ ਬੋਲ ਕਾਨੀ ਔਜਲਾ ਨੇ ਲਿਖੇ ਨੇ ਤੇ ਮਿਊਜ਼ਿਕ ਦੀਪ ਦੀਪ ਜੰਡੂ ਨੇ ਦਿੱਤਾ ਹੈ।money aujla new punjabi song fame coming soon ਹੋਰ ਪੜ੍ਹੋ: ਕਰਨ ਜੌਹਰ ਆਪਣੇ ਬੱਚਿਆਂ ਯਸ਼ ਤੇ ਰੂਹੀ ਨਾਲ ਮਸਤੀ ਕਰਦੇ ਹੋਏ, ਦੇਖੋ ਵੀਡੀਓ ਇਸ ਤੋਂ ਪਹਿਲਾਂ ਮਨੀ ਔਜਲਾ ਅਪਣੇ ਸੁਪਰਹਿੱਟ ਗੀਤਾਂ ਜਿਵੇਂ 'ਗੋਰੀ ਲੰਡਨ ਤੋਂ ਆਈ ਲੱਗਦੀ' ਤੇ 'ਦਸੰਬਰ', 'ਸਿਫਤਾਂ', 'ਮੋਰਨੀ', 'ਲੈਕਚਰ 2', 'ਲਲਕਾਰੇ',  'ਰੋਕਾ' ਸਮੇਤ ਕਈ ਹੋਰ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਤੇ ਇਹਨਾਂ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲ ਚੁੱਕਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment