Advertisment

ਮੌਨੀ ਰਾਏ ਦਾ ਸ਼ੇਰ ਨਾਲ ਵੀਡੀਓ ਹੋਇਆ ਵਾਇਰਲ

author-image
By Shaminder
New Update
ਮੌਨੀ ਰਾਏ ਦਾ ਸ਼ੇਰ ਨਾਲ ਵੀਡੀਓ ਹੋਇਆ ਵਾਇਰਲ
Advertisment
ਮੌਨੀ ਰਾਏ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ।ੳੇੁਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ
Advertisment
ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । mouni ਇਸ ਵੀਡੀਓ ‘ਚ ਉਹ ਇੱਕ ਸ਼ੇਰ ਨੂੰ ਖਿੱਚਦੀ ਹੋਈ ਵਿਖਾਈ ਦੇ ਰਹੀ ਹੈ ।ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕਿਨਾਰੇ ‘ਤੇ ਸ਼ੇਰ ਪਿੰਜਰੇ ‘ਚ ਰੱਸੀ ਨੂੰ ਮੂੰਹ ‘ਚ ਪਾ ਕੇ ਫੜੇ ਹੋਏ ਵਿਖਾਈ ਦੇ ਰਿਹਾ ਹੈ, ਜਦੋਂਕਿ ਦੂਜੇ ਪਾਸੇ ਮੌਨੀ ਰਾਏ ਸ਼ੇਰ ਨੂੰ ਆਪਣੇ ਵੱਲ ਖਿੱਚ ਰਹੀ ਹੈ ।
Advertisment
ਹੋਰ ਪੜ੍ਹੋ : ਦਿਆ ਮਿਰਜਾ ਨਾਲ ਵੈਭਵ ਰੇਖੀ ਦਾ ਹੋਇਆ ਵਿਆਹ, ਐਕਸ ਵਾਈਫ ਨੇ ਕੀਤਾ ਇਸ ਤਰ੍ਹਾਂ ਰਿਐਕਟ mouni-roy ਮੌਨੀ ਰਾਏ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਕਸਮ ਖਾਂਦੀ ਹਾਂ, ਮੈਂ ਇਹ ਕਿਹਾ’।ਇਸ ਵੀਡੀਓ ‘ਚ ਖ਼ਾਸ ਗੱਲ ਇਹ ਹੈ ਕਿ ਮਹਿਜ ਤਿੰਨ ਘੰਟਿਆਂ ‘ਚ 21 ਲੱਖ ਵਾਰ ਵੇਖਿਆ ਜਾ ਚੁੱਕਿਆ ਹੈ । mouni ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਵੀਡੀਓਜ਼ ਉਹ ਸ਼ੇਅਰ ਕਰ ਚੁੱਕੇ ਹਨ ।ਮੌਨੀ ਰਾਏ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।
 
View this post on Instagram
 

A post shared by mon (@imouniroy)

 
Advertisment

Stay updated with the latest news headlines.

Follow us:
Advertisment
Advertisment
Latest Stories
Advertisment