Advertisment

ਆਪਣੀ ਮਿਹਨਤ ਦੀ ਬਦੋਲਤ ਪਵਨੀਤ ਪਹੁੰਚਿਆ 'ਮਿਸਟਰ ਪੰਜਾਬ 2018' ਸ਼ੋਅ ਦੇ ਆਖਰੀ ਪੜਾਅ 'ਚ ਤੁਸੀਂ ਵੀ ਕਰੋ ਵੋਟ 

author-image
By Rupinder Kaler
New Update
ਆਪਣੀ ਮਿਹਨਤ ਦੀ ਬਦੋਲਤ ਪਵਨੀਤ ਪਹੁੰਚਿਆ 'ਮਿਸਟਰ ਪੰਜਾਬ 2018' ਸ਼ੋਅ ਦੇ ਆਖਰੀ ਪੜਾਅ 'ਚ ਤੁਸੀਂ ਵੀ ਕਰੋ ਵੋਟ 
Advertisment
ਪੰਜਾਬ ਦਾ ਸਭ ਤੋਂ ਵੱਡਾ ਟੈਲੈਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਆਖਰੀ ਪੜਾਅ ਵਿੱਚ ਪਹੁੰਚ ਗਿਆ ਹੈ । ਪੀਟੀਸੀ ਪੰਜਾਬੀ ਤੇ ਚੱਲ ਰਿਹਾ ਇਹ ਸ਼ੋਅ ਲੋਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ, ਜਿਸ ਦਾ ਅੰਦਾਜ਼ਾ ਸ਼ੋਅ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਦੀ ਵੋਟਿੰਗ ਤੋਂ ਲਗਾਇਆ ਜਾ ਸਕਦਾ ਹੈ ।ਇਸ ਸ਼ੋਅ ਵਿੱਚ ਨੌਜਵਾਨਾਂ ਆਪਣਾ ਭਵਿੱਖ ਸਵਾਰਨ ਦਾ ਹਰ ਮੌਕਾ ਦਿੱਤਾ ਜਾ ਰਿਹਾ ਹੈ । ਜਿਹੜੇ ਨੌਜਵਾਨ ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਹਨ ਉਹ ਹੁਣ ਤੱਕ ਕਈ ਰਾਉਂਡ ਪਾਰ ਕਰਕੇ ਆਖਰੀ ਪੜਾਅ ਵਿੱਚ ਪਹੁੰਚ ਗਏ ਹਨ ।ਇਹਨਾਂ ਨੌਜਵਾਨਾਂ ਵਿੱਚੋਂ ਹੀ ਇੱਕ ਨੌਜਵਾਨ ਹੈ, ਪਵਨੀਤ ਸਿੰਘ । ਹੋਰ ਵੇਖੋ :‘ਮਿਸਟਰ ਪੰਜਾਬ 2018’ ਦੇ ਫਾਈਨਲ ਪ੍ਰਤਿਭਾਗੀ ,ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ
Advertisment
https://www.instagram.com/p/Bpi7vn4nN9Z/?utm_source=ig_embed&utm_campaign=embed_video_watch_again ਕੌਮੀ ਰਾਜਧਾਨੀ ਦਿੱਲੀ ਦਾ ਰਹਿਣ ਵਾਲਾ ਇਹ ਨੌਜਵਾਨ ਡਾਂਸ ਅਤੇ ਮਾਡਲਿੰਗ ਦਾ ਸੌਂਕ ਰੱਖਦਾ ਹੈ । 22 ਸਾਲਾਂ ਦਾ ਪਵਨੀਤ ਸਿੰਘ ਆਪਣੇ ਮਾਤਾ ਪਿਤਾ ਨੂੰ ਆਪਣਾ ਆਈਡਲ ਮੰਨਦਾ ਹੈ । ਕਾਮਯਾਬੀ ਦੇ ਵੱਡੇ ਵੱਡੇ ਸੁਫਨੇ ਦੇਖਣ ਵਾਲੇ ਪਵਨੀਤ ਸਿੰਘ ਨੇ ਇਸ ਸ਼ੋਅ ਦੇ ਇਸ ਪੜਾਅ ਵਿੱਚ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ । ਹੋਰ ਵੇਖੋ : ਮਿਲੋ ਮਿਸਟਰ ਪੰਜਾਬ 2018 ਦੇ ਫਾਈਨਲਿਸਟ ਭਰਤ ਸ਼ਰਮਾ ਨੂੰ PAVNEET SINGH PAVNEET SINGH ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ ਜੇ ਤੁਸੀਂ ਵੀ ਆਪਣੇ ਪਸੰਦੀਦਾ ਪ੍ਰਤਿਭਾਗੀ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਉਸ ਲਈ ਵੋਟ ਕਰ ਸਕਦੇ ਹੋ । ਪਹਿਲਾ ਪੜਾਅ : ਲਾਗ ਆਨ ਕਰੋ  Logon to https://wp.ptcpunjabi.co.in/ ਦੂਜਾ ਪੜਾਅ : Click on ‘Vote For Mr Punjab’ category available at the top of the homepage. ਤੀਜਾ ਪੜਾਅ : A page will open. It will show the options to vote for your favourite contestant ਚੌਥਾ ਪੜਾਅ :  Congratulations! You are done with your vote.
Advertisment

Stay updated with the latest news headlines.

Follow us:
Advertisment
Advertisment
Latest Stories
Advertisment