ਪੰਜਾਬੀ ਟਰਡੀਸ਼ਨਲ ਵੇਅਰ ਰਾਊਂਡ 'ਚ ਮਿਸਟਰ ਪੰਜਾਬ 2019 ਦੇ ਕੰਟੈਸਟੇਂਟਸ ਨੇ ਸਟੇਜ 'ਤੇ ਬਿਖੇਰਿਆ ਜਲਵਾ

Written by  Aaseen Khan   |  September 08th 2019 07:14 PM  |  Updated: September 09th 2019 11:31 AM

ਪੰਜਾਬੀ ਟਰਡੀਸ਼ਨਲ ਵੇਅਰ ਰਾਊਂਡ 'ਚ ਮਿਸਟਰ ਪੰਜਾਬ 2019 ਦੇ ਕੰਟੈਸਟੇਂਟਸ ਨੇ ਸਟੇਜ 'ਤੇ ਬਿਖੇਰਿਆ ਜਲਵਾ

ਮਿਸਟਰ ਪੰਜਾਬ 2019 ਦਾ ਗਰੈਂਡ ਫਿਨਾਲੇ ਸ਼ੁਰੂ ਹੋ ਚੁੱਕਿਆ ਹੈ ਜਿਸ 'ਚ ਪਹਿਲੇ ਰਾਊਂਡ ਯਾਨੀ ਪੰਜਾਬੀ ਟਰਡੀਸ਼ਨਲ ਵੇਅਰ ਰਾਊਂਡ 'ਚ ਫਿਨਾਲੇ ਦੇ ਕੰਟੈਸਟੇਂਟਸ ਨੇ ਵੱਖ ਵੱਖ ਪੰਜਾਬੀ ਪਹਿਰਾਵੇ 'ਚ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਦੌਰਾਨ ਇਹਨਾਂ ਪ੍ਰੀਤਭਾਗੀਆਂ ਨੇ ਆਪਣੇ ਆਪਣੇ ਵਿਚਾਰ ਵੀ ਦਰਸ਼ਕਾਂ ਅੱਗੇ ਰੱਖੇ ਹਨ। ਹਰ ਕਿਸੇ ਨੇ ਆਪਣੇ ਸੁਫ਼ਨੇ ਅਤੇ ਮਿਸਟਰ ਪੰਜਾਬ 'ਚ ਕਿਉਂ ਆਇਆ ਇਸ ਪਿੱਛੇ ਕੀਤੀ ਮਿਹਨਤ ਨੂੰ ਵੀ ਦਰਸ਼ਕਾਂ ਅੱਗੇ ਰੱਖਿਆ ਹੈ।

ਇਸ ਰਾਊਂਡ 'ਚ ਭਾਗ ਲਿਆ ਹੈ ਰਣਦੀਪ ਸਿੰਘ (ਹੁਸ਼ਿਆਰਪੁਰ), ਅਕਾਸ਼ ਸ਼ਰਮਾ (ਅਨੰਦਪੁਰ ਸਾਹਿਬ ),ਮਲਕ ਸਿੰਘ (ਚੰਡੀਗੜ੍ਹ ),ਸ਼ੋਭਿਤਾ (ਬਠਿੰਡਾ ),ਸ਼ਹਿਬਾਜ਼ ਸਿੰਘ (ਲੁਧਿਆਣਾ ),ਗੁਰਪ੍ਰੀਤ ਸਿੰਘ (ਸੰਗਰੂਰ ),ਸੁਖਮਨਪਾਲ ਸਿੰਘ (ਗੁਰਦਾਸਪੁਰ) , ਗਗਨ ਵਰਮਾ (ਮੁਹਲੀ ) ਅਤੇ ਹਿਮਾਂਸ਼ ਸੇਠ ਜਿਹੜੇ ਅੰਮ੍ਰਿਤਸਰ ਤੋਂ ਆਉਂਦੇ ਹਨ।

ਹੋਰ ਵੇਖੋ : ਮਨੀ ਐਂਟਰਟੇਨਰਸ ਨੇ ਸਰਦਾਰੀ ਦੇ ਰੰਗ ‘ਚ ਰੰਗਿਆ ‘MR PUNJAB 2019’ ਦਾ GRAND FINALE


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network