Mr Punjab 2019 : Grand Finale ਸਾਰਾ ਗੁਰਪਾਲ ਨੇ ਆਪਣੀਆਂ ਅਦਾਵਾਂ ਨਾਲ ਜਿੱਤਿਆ ਹਰ ਕਿਸੇ ਦਾ ਦਿਲ

Written by  Aaseen Khan   |  September 08th 2019 08:32 PM  |  Updated: September 08th 2019 08:32 PM

Mr Punjab 2019 : Grand Finale ਸਾਰਾ ਗੁਰਪਾਲ ਨੇ ਆਪਣੀਆਂ ਅਦਾਵਾਂ ਨਾਲ ਜਿੱਤਿਆ ਹਰ ਕਿਸੇ ਦਾ ਦਿਲ

ਗਾਇਕਾ ਅਦਾਕਾਰਾ ਅਤੇ ਮਾਡਲਿੰਗ 'ਚ ਚੰਗਾ ਨਾਮ ਖੱਟਣ ਵਾਲੀ ਸਾਰਾ ਗੁਰਪਾਲ ਦੀ ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ ਦੇ ਜੋਸ਼ ਨੂੰ ਹੋਰ ਵੀ ਵਧਾ ਦਿੱਤਾ । ਸਾਰਾ ਗੁਰਪਾਲ ਨੇ ਆਪਣੇ ਗੀਤਾਂ ਦੇ ਨਾਲ ਨਾਲ ਹਿੱਟ ਪੰਜਾਬੀ ਗੀਤਾਂ 'ਤੇ ਆਪਣੀਆਂ ਅਦਾਵਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਜਦੋਂ ਹੀ ਸਾਰਾ ਗੁਰਪਾਲ ਦੀ ਐਂਟਰੀ ਸਟੇਜ 'ਤੇ ਹੁੰਦੀ ਹੈ ਹਰ ਕੋਈ ਉਹਨਾਂ ਨੂੰ ਦੇਖਣ ਲਈ ਪੱਭਾਂ ਭਾਰ ਹੁੰਦਾ ਹੈ।

Mr Punjab 2019 Grand Finale Live: Sara Gurpal Captivates The Audience With Her Performance Mr Punjab 2019 Grand Finale Live: Sara Gurpal Captivates The Audience With Her Performance

ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ 'ਤੇ। ਇਹਨਾਂ ਨੌਂ ਪ੍ਰਤੀਭਾਗੀਆਂ 'ਚ ਹਰ ਕੋਈ ਮਿਸਟਰ ਪੰਜਾਬ 2019 ਦੇ ਖਿਤਾਬ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਪਰ ਇਹ ਖਿਤਾਬ ਉਸ ਦੇ ਹਿੱਸੇ ਹੀ ਜਾਏਗਾ ਜਿਹੜਾ ਦਰਸ਼ਕਾਂ ਅਤੇ ਜੱਜਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉਤਰੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network