ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ ਪੀਟੀਸੀ ਪੰਜਾਬੀ 'ਤੇ ਦੇਖੋ 'ਮਿਸਟਰ ਪੰਜਾਬ-2019'

Written by  Rupinder Kaler   |  July 22nd 2019 01:52 PM  |  Updated: July 24th 2019 05:06 PM

ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ ਪੀਟੀਸੀ ਪੰਜਾਬੀ 'ਤੇ ਦੇਖੋ 'ਮਿਸਟਰ ਪੰਜਾਬ-2019'

ਪੀਟੀਸੀ ਪੰਜਾਬੀ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ' 22 ਜੁਲਾਈ ਯਾਨੀ ਅੱਜ ਰਾਤ ਤੋਂ ਸ਼ੁਰੂ ਹੋ ਜਾ ਰਿਹਾ ਹੈ । 'ਮਿਸਟਰ ਪੰਜਾਬ' ਅਜਿਹਾ ਟੈਲੇਂਟ ਹੰਟ ਸ਼ੋਅ ਹੈ, ਜਿਸ ਵਿੱਚ ਪੀਟੀਸੀ ਨੈੱਟਵਰਕ ਪੰਜਾਬੀ ਗੱਭਰੂਆਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਦਿੰਦਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲਾ ਹਰ ਗੱਭਰੂ ਆਪਣਾ ਟੈਲੇਂਟ ਵਿਸ਼ਵ ਵਿੱਚ ਬੈਠੇ ਲੋਕਾਂ ਨੂੰ ਦਿਖਾ ਸਕਦਾ ਹੈ ।

https://www.instagram.com/p/BzvIoHbFG-Y/?utm_source=ig_embed

ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਆਡੀਸ਼ਨ ਦਿੱਤਾ ਸੀ । ਇਹਨਾਂ ਆਡੀਸ਼ਨਾ ਵਿੱਚ ਕੌਣ ਹੋਇਆ ਫੇਲ ਤੇ ਕੌਣ ਹੋਇਆ ਪਾਸ ਤੇ ਕੌਣ ਬਣਦਾ ਹੈ 'ਮਿਸਟਰ ਪੰਜਾਬ-2019' ਇਹ ਜਾਨਣ ਲਈ ਦੇਖਦੇ ਰਹੋ ਸੋਮਵਾਰ ਤੋਂ ਵੀਰਵਾਰ ਤੱਕ 'ਮਿਸਟਰ ਪੰਜਾਬ-2019' ਸਿਰਫ਼ ਪੀਟੀਸੀ ਪੰਜਾਬੀ 'ਤੇ ਰਾਤ 8.3੦ ਵਜੇ ।

https://www.instagram.com/p/Bz0KHaeFLkE/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network