Advertisment

‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਦਾ ਹਿੱਸਾ ਬਣਨ ਲਈ ਅੱਜ ਹੀ ਵੋਟ ਕਰੋੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ

author-image
By Rupinder Kaler
New Update
‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਦਾ ਹਿੱਸਾ ਬਣਨ ਲਈ ਅੱਜ ਹੀ ਵੋਟ ਕਰੋੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ
Advertisment
ਪੀਟੀਸੀ ਪੰਜਾਬੀ ਤੇ ਦਿਖਾਏ ਜਾ ਰਹੇ ਸ਼ੋਅ ‘ਮਿਸਟਰ ਪੰਜਾਬ-2019’ ਆਪਣੇ ਅਖੀਰਲੇ ਪੜਾਅ ’ਤੇ ਪਹੁੰਚ ਗਿਆ ਹੈ । ਇਸ ਸ਼ੋਅ ਦਾ 8 ਸਤੰਬਰ ਨੂੰ ਗਰੈਂਡ ਫ਼ਿਨਾਲੇ ਹੋ ਜਾ ਰਿਹਾ ਹੈ । ਮਿਸਟਰ ਪੰਜਾਬ 2019 ਦੇ ਗਰੈਂਡ ਫ਼ਿਨਾਲੇ ਵਿੱਚ ਉਹ ਗੱਭਰੂ ਹੀ ਪਹੁੰਚੇ ਹਨ, ਜਿਨ੍ਹਾਂ ਨੇ ਇਸ ਸ਼ੋਅ ਦਾ ਹਰ ਮੁਕਾਬਲਾ ਫ਼ਤਿਹ ਕੀਤਾ ਹੈ ।
Advertisment
ਗਰੈਂਡ ਫ਼ਿਨਾਲੇ ਵਿੱਚ ਜਿਹੜੇ ਪ੍ਰਤੀਭਾਗੀ ਪਹੁੰਚੇ ਹਨ ਉਹ ਖੁਸ਼ਨਸੀਬ ਇਸ ਤਰ੍ਹਾਂ ਹਨ । MP01- Randeep Singh (Hoshiarpur), MP02- Akash sharma  (Anandpur Sahib), MP03- Malk singh (Chandigarh), MP04- Shobhit (Bathinda), MP05- Shehbaj singh (Ludhiana), MP06- Gurpreet Singh (Sangrur),MP07- Sukhmanpal Singh (Gurdaspur), MP08- Gagan Verma (Mohali), MP09- Himansh Seth (Amritsar) 8 ਸਤੰਬਰ ਨੂੰ ਹੋਣ ਵਾਲੇ ਹੋਣ ਵਾਲੇ ਗਰੈਂਡ ਫ਼ਿਨਾਲੇ ਦਾ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਪਰ ਇਸ ਲਈ ਤੁਹਾਨੂੰ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਵੋਟ ਕਰਨਾ ਹੋਵੇਗਾ । ਵੋਟ ਕਰਨ ਵਾਲੇ ਦਰਸ਼ਕਾਂ ਵਿੱਚੋਂ ਕੁਝ ਲੱਕੀ ਲੋਕਾਂ ਨੂੰ ‘ਮਿਸਟਰ ਪੰਜਾਬ 2019’ ਦੇ ਪਾਸ ਦਿੱਤੇ ਜਾਣਗੇ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰੋ ਤੇ ਵੋਟ ਕਰੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment