Advertisment

ਮਿਸਟਰ ਪੰਜਾਬ ਤੇ ਮਿਸ PTC ਪੰਜਾਬੀ 2017 ਨੇ ਤੋੜੇ ਸੱਭ ਰਿਕਾਰਡ

author-image
By Pradeep Singh
New Update
ਮਿਸਟਰ ਪੰਜਾਬ ਤੇ ਮਿਸ PTC ਪੰਜਾਬੀ  2017 ਨੇ ਤੋੜੇ ਸੱਭ ਰਿਕਾਰਡ
Advertisment
ਮਿਸਟਰ ਪੰਜਾਬ ਤੇ ਮਿਸ PTC ਪੰਜਾਬੀ ਦੇ ਵਿਚ ਇਸ ਵਾਰ ਉਮੀਦਵਾਰਾਂ ਦਾ ਜੋਸ਼ ਵੇਖਣ ਵਾਲਾ ਸੀ | ਇਸ ਵਾਰ ਹਰ ਸਾਲ ਨਾਲੋਂ ਕਿਤੇ ਜ਼ਿਆਦਾ ਜੋਸ਼ 'ਤੇ ਇਕੱਠ ਆਡੀਸ਼ੰਸ 'ਤੇ ਦੇਖਣ ਨੂੰ ਮਿਲਿਆ | ਇਕ ਲੰਬੇ ਅੰਤਰਾਲ ਤੋਂ ਬਾਅਦ ਆਏ ਰਿਐਲਿਟੀ ਸ਼ੋਅ Miss PTC Punjabi 2017 ਦੇ ਲਈ ਤਾਂ ਮੁਟਿਆਰਾਂ ਦਾ ਉਤਸ਼ਾਹ ਦੇਖਦੇ ਬਣ ਰਿਹਾ ਸੀ ਅਤੇ ਦੂਜੇ ਪਾਸੇ Mr Punjab 2017 ਦੇ ਆਡੀਸ਼ਨ 'ਚ ਗੱਭਰੂ ਪਿਛਲੇ ਸਾਲ ਨਾਲੋਂ ਵੀ ਵੱਧ ਤਿਆਰੀ ਕਰਕੇ ਆਏ |
Advertisment

Stay updated with the latest news headlines.

Follow us:
Advertisment
Advertisment
Latest Stories
Advertisment