ਨਵੇਂ ਵਿਆਹੇ ਜੋੜੇ ਯੁਜ਼ਵੇਂਦਰ ਤੇ ਧਨਾਸ਼ਰੀ ਨਾਲ ਨਜ਼ਰ ਆਏ ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

written by Lajwinder kaur | December 31, 2020

ਵਿਆਹ ਤੋਂ ਬਾਅਦ ਹਨੀਮੂਨ ਲਈ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਪਹੁੰਚੇ ਦੁਬਈ । ਜਿੱਥੇ ਉਹ ਖੂਬ ਇਨਜੁਆਏ ਕਰ ਰਹੇ ਨੇ । ਹਾਲ ਹੀ ਚ ਯੁਜ਼ਵੇਂਦਰ ਤੇ ਧਨਾਸ਼ਰੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । inside pic of dhanshree and yuz ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਜੋੜੀ’ 2021 ‘ਚ ਕਰੇਗੀ ਦਰਸ਼ਕਾਂ ਦਾ ਮਨੋਰੰਜਨ, ਦਿਲਜੀਤ ਦੋਸਾਂਝ ਦੀ ਇਹ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ
ਜੀ ਹਾਂ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਦੁਬਈ ‘ਚ ਇਸ ਨਵੇਂ ਵਿਆਹੇ ਜੋੜੇ ਨੂੰ ਖਾਣੇ ਦੀ ਦਾਵਤ ਦਿੱਤੀ। ਯੁਜ਼ਵੇਂਦਰ ਤੇ ਧਨਾਸ਼ਰੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਪੋਸਟ ਕਰਕੇ ਮਹੇਂਦਰ ਸਿੰਘ ਧੋਨੀ ਤੇ ਸਾਕਸ਼ੀ ਧੋਨੀ ਦਾ ਧੰਨਵਾਦ ਕੀਤਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । inside pic of ms dhoni and sakshi dhoni ਦੱਸ ਦਈਏ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਨੇ 22 ਦਸੰਬਰ ਨੂੰ ਮਸ਼ਹੂਰ ਯੂਟਿਊਬਰ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਵਿਆਹ ਕਰਵਾ ਲਿਆ ਹੈ । ਦੋਵਾਂ ਦੇ ਵਿਆਹ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । yuzvendra and dhanshree pic  

 
View this post on Instagram
 

A post shared by Yuzvendra Chahal (@yuzi_chahal23)

0 Comments
0

You may also like