Advertisment

ਏਨਾਂ ਬਦਲ ਗਈ ਹੈ ‘ਬਜਰੰਗੀ ਭਾਈਜਾਨ’ ਵਿੱਚ ਦਿਖਾਈ ਦੇਣ ਵਾਲੀ ਮੁੰਨੀ, ਪਛਾਨਣਾ ਵੀ ਹੋਇਆ ਮੁਸ਼ਕਿਲ

author-image
By Rupinder Kaler
New Update
ਏਨਾਂ ਬਦਲ ਗਈ ਹੈ ‘ਬਜਰੰਗੀ ਭਾਈਜਾਨ’ ਵਿੱਚ ਦਿਖਾਈ ਦੇਣ ਵਾਲੀ ਮੁੰਨੀ, ਪਛਾਨਣਾ ਵੀ ਹੋਇਆ ਮੁਸ਼ਕਿਲ
Advertisment
ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਬਜਰੰਗੀ ਭਾਈਜਾਨ’ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਸੀ । ਇਸ ਫ਼ਿਲਮ ਵਿੱਚ ਸਲਮਾਨ ਇੱਕ ਛੋਟੀ ਬੱਚੀ ਨੂੰ ਸਰਹੱਦ ਪਾਰ ਪਾਕਿਸਤਾਨ ਪਹੁੰਚਾਉਂਦਾ ਹੈ । ਛੋਟੀ ਬੱਚੀ ਦਾ ਕਿਰਦਾਰ ਹਰਸ਼ਾਲੀ ਮਲਹੋਤਰਾ ਨੇ ਨਿਭਾਇਆ ਸੀ । ਲੋਕਾਂ ਨੂੰ ਇਹ ਕਿਰਦਾਰ ਵੀ ਕਾਫੀ ਪਸੰਦ ਆਇਆ ਸੀ ।
Advertisment
munni ਹੋਰ ਪੜ੍ਹੋ : munni ਪਰ ਹੁਣ ਇਹ ਮੁੰਨੀ ਕਾਫੀ ਵੱਡੀ ਹੋ ਗਈ ਹੈ ਤੇ ਖੂਬਸੁਰਤ ਵੀ । ਮੁੰਨੀ ਨੂੰ ਇਸ ਫ਼ਿਲਮ ਲਈ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ ਸੀ । ਇਸ ਤੋਂ ਇਲਾਵਾ ਮੁੰਨੀ ਨੇ ਬਾਲ ਕਲਾਕਾਰ ਦੇ ਤੌਰ ਤੇ ਵੀ ਕਈ ਅਵਾਰਡ ਆਪਣੇ ਨਾਂਅ ਕੀਤੇ ਸਨ ।
Advertisment
munni ਇਸ ਤੋਂ ਪਹਿਲਾਂ ਹਰਸ਼ਾਲੀ ਮਲਹੋਤਰਾ ਨੇ ਕਈ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ ਸੀ । ਇਸ ਤੋਂ ਇਲਾਵਾ ਹਰਸ਼ਾਲੀ ਮਲਹੋਤਰਾ ਨੇ ਕਈ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ । ਅੱਜ ਇਹ ਮੁੰਨੀ ਬਿਲਕੁਲ ਬਦਲ ਗਈ ਹੈ । ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਲੋਕ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment